ਹਲਕਾ ਭਦੌੜ ਅੰਦਰ ਢੀਂਡਸਾ ਪਰਿਵਾਰ ਦੀ ਨਿਯੁਕਤੀ ਉਪਰ ਖੁਸ਼ੀ ਦਾ ਪ੍ਰਗਟਾਵਾ

ss1

ਹਲਕਾ ਭਦੌੜ ਅੰਦਰ ਢੀਂਡਸਾ ਪਰਿਵਾਰ ਦੀ ਨਿਯੁਕਤੀ ਉਪਰ ਖੁਸ਼ੀ ਦਾ ਪ੍ਰਗਟਾਵਾ

14 copyਵਿਧਾਨ ਸਭਾ ਹਲਕਾ ਭਦੌੜ ਅੰਦਰ ਉਸ ਸਮੇਂ ਖੁਸ਼ੀ ਦੀ ਲਹਿਰ ਦੋੜ ਗਈ ਜਦ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋ ਪਾਰਟੀ ਦੀ ਜਾਰੀ ਕੀਤੀ ਪਲੇਠੀ ਸੂਚੀ ਵਿਚ ਪਾਰਟੀ ਦੇ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਡਸਾਂ ਨੂੰ ਮੁੜ ਪਾਰਟੀ ਦੇ ਸਕੱਤਰ ਜਨਰਲ ਸਣੇ ਉਨ੍ਹਾਂ ਦੇ ਪੁੱਤਰ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਨੂੰ ਜਨਰਲ ਸਕੱਤਰ ਦੇ ਅਹੁਦੇ ਨਾਲ ਨਿਵਾਜਿਆ। ਹਲਕਾ ਭਦੋੜ ਤੋ ਗਠਜੋੜ ਦੇ ਇੰਚਾਰਜ ਸੰਤ ਬਲਵੀਰ ਸਿੰਘ ਘੁੰਨਸ, ਜੱਥੇਦਾਰ ਬਲਦੇਵ ਸਿੰਘ ਚੂੰਘਾਂ, ਹਾਕਮ ਸਿੰਘ ਗੰਢਾ ਸਿੰਘ ਵਾਲਾ, ਲੱਕੀ ਗੁਪਤਾ ਉਘੇ ਉਦਯੋਗਪਤੀ ਪ੍ਰਧਾਨ ਵਪਾਰ ਵਿੰਗ, ਰਾਵਿੰਦਰਜੀਤ ਸਿੰਘ ਬਿੰਦੀ ਸਾਬਕਾ ਪ੍ਰਧਾਨ ਬੀ.ਸੀ ਵਿੰਗ, ਪਰਮਜੀਤ ਸਿੰਘ ਪੰਮਾਂ ਸੀਨੀਅਰ ਅਕਾਲੀ ਆਗੂ, ਕਰਮਜੀਤ ਸਿੰਘ ਪੋਲਾ ਸਾਬਕਾ ਚੇਅਰਮੈਨ, ਤਰਲੋਚਨ ਬਾਂਸਲ ਸਾਬਕਾ ਪ੍ਰਧਾਨ, ਕੁਲਵੰਤ ਸਿੰਘ ਬੋਘਾ ਸਾਬਕਾ ਪ੍ਰਧਾਨ, ਜੈਲਦਾਰ ਬੀਰਇੰਦਰ ਸਿੰਘ ਸਾਬਕਾ ਪ੍ਰਧਾਨ, ਬੀਬੀ ਰਵਨੀਤ ਕੌਰ ਬਰਾੜ ਚੇਅਰਮੈਨ ਜਿਲਾ ਪ੍ਰੀਸ਼ਦ, ਚੇਅਰਮੈਨ ਰਣਦੀਪ ਸਿੰਘ ਢਿਲਵਾਂ ਚੇਅਰਮੈਨ ਪੰਚਾਇਤ ਸੰਮਤੀ, ਸੁਖਪਾਲ ਸਿੰਘ ਸਮਰਾ ਸਰਪੰਚ ਪੱਖੋ ਕਲਾਂ, ਦਲਜਿੰਦਰ ਸਿੰਘ ਪੱਪੂ ਸਰਪੰਚ ਪੰਧੇਰ, ਦਰਸ਼ਨ ਸਿੰਘ ਰੂੜੇਕੇ ਖੁਰਦ ਸਾਬਕਾ ਵਾਈਸ ਚੇਅਰਮੈਨ, ਜੱਗਾ ਸਿੰਘ ਸੇਵੇਕਾ ਪੱਖੋ ਕਲਾਂ, ਮੇਘ ਰਾਜ ਭੂਤ, ਸਾਬਕਾ ਚੇਅਰਮੈਨ ਗੁਰਜੰਟ ਸਿੰਘ ਧਾਲੀਵਾਲ, ਸਕੱਤਰ ਪਾਲ ਸਿੰਘ ਮਜਦੂਰ ਦਲ, ਚਮਕੌਰ ਸਿੰਘ ਤਾਜੋਕੇ, ਭਗਵਾਨ ਸਿੰਘ ਭਾਨਾ, ਅਰੁਣ ਕੁਮਾਰ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਭਦੌੜ, ਅਮਨਦੀਪ ਸਿੰਘ ਜੋਨੀ ਧੂਰਕੋਟ ਯੂਥ ਆਗੂ, ਸਰਪੰਚ ਸੁਖਦੇਵ ਸਿੰਘ ਢਿਲਵਾਂ, ਗੁਰਵਿੰਦਰ ਬਾਸੀ ਸਾਬਕਾ ਪ੍ਰਧਾਨ ਸਰਪੰਚ ਭੋਲਾ ਸਿੰਘ ਰੂੜੇਕੇ ਕਲਾਂ, ਗੁਰਤੇਜ ਸਿੰਘ ਧੌਲਾ, ਮੱਘਰ ਸਿੰਘ ਧੌਲਾ ਪਿੰਡੀ, ਗੁਰਜੀਤ ਸਿੰਘ ਸਾਬਕਾ ਸਰਪੰਚ ਬਦਰਾ, ਮਹਿੰਦਰ ਸਿੰਘ ਕਾਹਨੇਕੇ, ਮੈਨੇਜਰ ਜੰਗ ਸਿੰਘ ਜੰਗੀਆਣਾ, ਚੌਧਰੀ ਮਨੌਜ ਕੁਮਾਰ ਸਾਬਕਾ ਮੰਡਲ ਪ੍ਰਧਾਨ, ਹੇਮ ਰਾਜ ਸ਼ੰਟੀ ਮੌੜ ਸਾਬਕਾ ਪ੍ਰਧਾਨ, ਦਰਸ਼ਨ ਸਿੰਘ ਨੈਣੇਵਾਲ ਸੀਨੀਅਰ ਭਾਜਪਾ ਆਗੂ, ਰਾਕੇਸ਼ ਗੋਇਲ ਮੰਡਲ ਪ੍ਰਧਾਨ, ਰਾਕੇਸ਼ ਟੌਨਾ ਸਾਬਕਾ ਪ੍ਰਧਾਨ, ਗੁਰਵਿੰਦਰ ਸਿੰਘ ਘੁੰਨਸ, ਨਾਜਮ ਹੁਸੈਨ, ਰਮਨ ਕਲੇਰ ਯੂਥ ਆਗੂ, ਅਲਬੇਲ ਸਿੰਘ ਢਿਲਵਾਂ, ਜਸਵਿੰਦਰ ਸਿੰਘ ਲੱਧੜ, ਭੋਲਾ ਸਿੰਘ ਸਾਬਕਾ ਸਰਪੰਚ, ਮੋਹਨ ਲਾਲ ਬਹਾਵਲਪੁਰੀਆ ਨੇ ਨਿਯੁਕਤੀ ਉਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਧੰਨਵਾਦ ਕੀਤਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *