ਅੰਨ ਦਾਤਾ

ss1

ਅੰਨ ਦਾਤਾ

ਰੁਲਦੀਆਂ ਨੇ ਫ਼ਸਲਾਂ ਸਾਡੀਆਂ ਵਿੱਚ ਮੰਡੀਆਂ ਦੇ,
ਨਹੀਂ ਮਿਲਦਾ ਭਾਅ ਕਿੱਲੇ ਦੇ ਬੀਜ ਜਿਨ੍ਹਾਂ ਵੀ,
ਪਾਬੰਦੀਆਂ ਵੀ ਸਾਡੇ ਤੇ ਲਗਦੀਆਂ ਨੇ,
ਤੇ ਹਰ ਘਰ ਦੀ ਰੋਟੀ ਵੀ ਅਸੀਂ ਹੀ ਚਲਾਉਂਦੇ ਹਾਂ,
ਮਾਣ ਸੀ ਰੱਬ ਜਿੱਡਾ ਕਦੇ ਜਿਸ ਅੰਨ ਦਾਤੇ ਉੱਤੇ,
ਅੰਨ ਦਾਤਾ ਓਹੀ ਅੱਜ ਸਰਕਾਰੀ ਡਾਂਗਾ ਖਾਂਦਾ ਏ,
ਜਾਂ ਫਿਰ ਸਰਕਾਰਾਂ ਕਾਰਨ ਖ਼ੁਦਕੁਸ਼ੀ ਕਰਦਾ ਏ,
ਉਹ ਦੇਸ਼ ਤਰੱਕੀ ਕਿੱਥੋਂ ਕਰਲੂ ਭਲਿਓ ਲੋਕੋ ਵੇ,
ਜਿਥੋਂ ਦਾ ਅੰਨ ਦਾਤਾ ਖੁਦ ਭੁੱਖਾ ਮਰਦਾ ਏ।।

ਲਵੀ ਮਾਨਸਾ
{7589469764}

print
Share Button
Print Friendly, PDF & Email

Leave a Reply

Your email address will not be published. Required fields are marked *