ਡਾਕਟਰ ਪਰਮਜੀਤ ਸਿੰਘ ਅਜਰਾਵਤ ਨਹੀਂ ਰਹੇ

ss1

ਡਾਕਟਰ ਪਰਮਜੀਤ ਸਿੰਘ ਅਜਰਾਵਤ ਨਹੀਂ ਰਹੇ

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨ ਅਮਰੀਕਾ ਵਿਚ ਰਹਿੰਦੇ ਖਾਲਿਸਤਾਨ ਦੇ ਉੱਘੇ ਆਗੂ ਡਾਕਟਰ ਪਰਮਜੀਤ ਸਿੰਘ ਅਜਰਾਵਤ ਦੀ ਫੈਡਰਲ ਜੇਲ (Federal Prison) ਵਿਚ ਮੋਤ ਹੋ ਗਈ ਹੈ। ਇਸ ਸਾਲ ਡਾਕਟਰ ਅਜਰਾਵਤ ਦੀ ਪਤਨੀ ਜਸਮੀਨ ਅਜਰਾਵਤ ਦੀ ਵੀ 1 ਫਰਵਰੀ 2017 ਨੂੰ ਮੋਤ ਹੋ ਗਈ ਸੀ। ਡਾਕਟਰ ਅਜਰਾਵਤ ਨੂੰ ਅਪ੍ਰੈਲ 2017 ਵਿਚ ਫੈਡਰਲ ਅਦਾਲਤ ਨੇ 9 ਸਾਲ ਦੀ ਸਜਾ ਸੁਣਾਈ ਸੀ ਅਤੇ ਡਾਕਟਰ ਅਜਰਾਵਤ ਨੇ 23 ਮਈ 2017 ਨੂੰ ਸਜਾ ਕੱਟਣੀ ਸ਼ੁਰੂ ਕੀਤੀ ਸੀ। ਡਾਕਟਰ ਅਜਰਾਵਤ ਜੋ ਅਮਰੀਕਾ ਚ ਕਲੀਨਿਕ ਚਲਾਉਂਦੇ ਸਨ ਫਰਜੀ ਮਰੀਜ਼ਾਂ ਦੇ ਨਾ ਤੇ ਇਸੌਰੈਸ ਕੰਪਨੀ ਪਾਸੋਂ ਗਲਤ ਢੰਗ ਨਾਲ ਪੈਸੇ ਇਕੱਠੇ ਕਰਨ ਦੇ ਦੋਸ਼ ਹੇਠ ਕੇਸ ਚਲ ਰਿਹਾ ਸੀ ਜਿਸ ਤਾਹਿਤ ਅਦਾਲਤ ਨੇ ਉਹਨਾਂ ਨੂੰ ਸਜ਼ਾ ਸੁਣਾਈ ਸੀ ਬੀਤੇ ਦਿਨ ਉਹਨਾ ਦੀ ਜੇਲ ਚ ਹੀ ਮੌਤ ਹੋ ਗਈ।

print
Share Button
Print Friendly, PDF & Email

Leave a Reply

Your email address will not be published. Required fields are marked *