ਸਾਦਿਕ ਦੇ ਜੰਡ ਸਾਹਿਬ ਰੋਡ ’ਤੇ ਲਾਇਆ ਕੜੀ ਚਾਵਲ ਦਾ ਲੰਗਰ

ss1

ਸਾਦਿਕ ਦੇ ਜੰਡ ਸਾਹਿਬ ਰੋਡ ’ਤੇ ਲਾਇਆ ਕੜੀ ਚਾਵਲ ਦਾ ਲੰਗਰ

1-4
ਸਾਦਿਕ, 1 ਮਈ (ਗੁਲਜ਼ਾਰ ਮਦੀਨਾ)-ਸਾਦਿਕ ਦੇ ਜੰਡ ਸਾਹਿਬ ਰੋਡ ਉਪਰ ਮਾਲਿਕ ਦੇ ਸੁਕਰਾਨੇ ਵਜੋਂ ਅਤੇ ਖੁਸ਼ੀ ਨਾਲ ਲਵਲੀਨ ਕੁਮਾਰ ਅਰੋੜਾ ਵੱਲੋਂ ਕੜੀ ਚਾਵਲ ਦਾ ਲੰਗਰ ਸਾਜਨ ਹਾਰਡਵੇਅਰ ਸਟੋਰ ਦੇ ਬਿਲਕੁਲ ਸਾਹਮਣੇ ਲਗਾਇਆ ਗਿਆ। ਜਿਸ ਦੀ ਸੁਰੂਆਤ ਅਸੋਥਕ ਕੁਮਾਰ ਬਾਬਾ ਅਤੇ ਦੀਪਕ ਕੁਮਾਰ ਸੋਨੂੰ ਸਾਬਕਾ ਸਰਪੰਚ ਸਾਦਿਕ ਵਲੋਂ ਕੀਤੀ ਗਈ। ਲੰਗਰ ਸੇਵਾਦਾਰ ਨੌਜਵਾਨਾਂ ਵਲੋਂ ਕੜਕਦੀ ਧੱੁਪ ਵਿੱਚ ਆਉਂਦੇ ਜਾਂਦੇ ਰਾਹਗੀਰਾਂ ਨੂੰ ਰੋਕ-ਰੋਕ ਕਿ ਬਹੁਤ ਪਿਆਰ ਅਤੇ ਸਤਿਕਾਰ ਨਾਲ ਕੜੀ ਚਾਵਲ ਦਾ ਲੰਗਰ ਸਕਾਇਆ ਗਿਆ। ਇਸ ਮੌਕੇ ਰਤਨ ਲਾਲ ਨਾਰੰਗ, ਗੁਰਪ੍ਰੀਤ ਸਾਦਿਕ, ਹੈਪੀ ਨਰੂਲਾ, ਸਾਜਨ ਮੌਂਗਾ, ਰਾਜਨ ਮੌਂਗਾ, ਰਾਜਨ ਨਰੂਲਾ, ਨਰਿੰਜਣ ਹਲਵਾਈ, ਮੰਦਰ ਬੀਹਲੇਵਾਲੀਆ, ਤਨਵੀਰ ਤੰਨੂ, ਕਰਮ ਸੰਧੂ, ਅਮਨ ਕੁਮਾਰ ਅਤੇ ਰਾਜਪਾਲ ਤੋਂ ਇਲਾਵਾ ਹੋਰ ਵੀ ਸੰਗਤ ਮੌਜੂਦ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *