ਨੇਤਰਦਾਨ ਸਮਿਤੀ ਰਜਿ: ਬਰੇਟਾ ਦੀ ਪ੍ਰੇਰਣਾ ਦੀ ਸਦਕਾ ਨੇਤਰਦਾਨ ਕੀਤੇ

ss1

ਨੇਤਰਦਾਨ ਸਮਿਤੀ ਰਜਿ: ਬਰੇਟਾ ਦੀ ਪ੍ਰੇਰਣਾ ਦੀ ਸਦਕਾ ਨੇਤਰਦਾਨ ਕੀਤੇ

ਬਰੇਟਾ 26 ਮਈ(ਦੀਪ) ਬੁਢਲਾਡਾ ਨਿਵਾਸੀ ਨੇਤਰਦਾਨੀ ਸਵ:ਮਾਸਟਰ ਰਾਮ ਪ੍ਰਤਾਪ ਸਿੰਗਲਾ ਦੀ ਪਤਨੀ ਸ਼੍ਰੀਮਤੀ ਕਮਲੇਸ਼ ਰਾਣੀ ਦਾ ਅਚਾਨਕ ਦੇਹਾਂਤ ਹੋ ਗਿਆ। ਪਰਿਵਾਰ ਵੱਲੋਂ ਮ੍ਰਿਤਕ ਦੀਆਂ ਅੱਖਾਂ ਉਸਦੀ ਇੱਛਾ ਅਨੁਸਾਰ ਭਾਰਤ ਵਿਕਾਸ ਪ੍ਰੀਸ਼ਦ ਬਰੇਟਾ ਵੱਲੋਂ ਚਲਾਈ ਜਾ ਰਹੀ ਨੇਤਰਦਾਨ ਸਮਿਤੀ ਰਜਿ: ਬਰੇਟਾ ਦੀ ਪ੍ਰੇਰਣਾ ਨਾਲ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਿਰਸਾ ਨੂੰ ਦਾਨ ਕੀਤੀਆਂ। ਨੇਤਰਦਾਨ ਸਮਿਤੀ ਬਰੇਟਾ ਦੇ ਆਗੂ ਹਰਬੰਸ ਲਾਲ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਾਨ ਕੀਤੀਆਂ ਅੱਖਾਂ ਨਾਲ ਦੋ ਨੇਤਰਹੀਣ ਵਿਅਕਤੀ ਇਸ ਰੰਗਲੀ ਦੁਨੀਆਂ ਨੂੰ ਦੇਖ ਸਕਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *