“ਭੈਣ-ਭਰਾ”

ss1

“ਭੈਣ-ਭਰਾ”

ਕਹਿੰਦੇ ਨੇ ਲੋਕ
ਸੁਣਦੇ ਆਂ ਰੋਜ਼
ਕਿ ਭੈਣ- ਭਰਾ ਦਾ ਰਿਸ਼ਤਾ
ਰਸਮੀ ਹੋ ਗਿਆ ।
ਹੋ ਗਿਆ ਹੋਊ,
ਪਰ ਅੱਜ ਵੀ
ਮੇਰੇ ਵੀਰ ਨੂੰ
ਤਕਲੀਫ਼ ਹੋਵੇ ਤਾਂ
ਭੁੱਖ ਮੈਨੂੰ ਨਹੀਂ ਲੱਗਦੀ ।
ਇਸ ਰਿਸ਼ਤੇ ਜਿਹਾ ਸਕੂਨ
ਕਿਤੋਂ ਨਹੀਂ ਮਿਲਣਾ ।
ਬਜ਼ਾਰੋਂ ਚੀਜ਼ਾਂ ਮਿਲਦੀਆਂ
ਰਿਸ਼ਤੇ ਨਹੀਂ ਜੇ ਮਿਲਣੇ
ਨਹੀਂ ਮਿਲਣੇ ।।

ਪਰਮਜੀਤ ਕੌਰ
8360815955

print
Share Button
Print Friendly, PDF & Email

Leave a Reply

Your email address will not be published. Required fields are marked *