ਨਜ਼ਮ

ss1

ਨਜ਼ਮ

ਕੱਲਾ ਕੱਲਾ ਮਾਿਪਆਂ ਦਾ ਪੁੱਤ ਮਰਜੇ ,
ਐਦੂ ਵੱਡਾ ਦੁਨੀਆਂ ਤੇ ਦੁੱਖ ਕੋਈ ਨਾ ।
ਠੰਡੀ ਠੰਡੀ ਛਾਂ ਦਿੰਦੇ ਸਾਰੇ ਜੱਗ ਨੂੰ ,
ਨਿੰਮ ਅਤੇ ਬੋਹੜ ਜਿਹਾ ਰੁੱਖ ਕੋਈ ਨਾ ।
ਅਮੀਰ ਹੋਕੇ ਹੱਕ ਮਾਰੇ ਜੋ ਗਰੀਬ ਦਾ ,
ਇਹਦੇ ਨਾਲੋਂ ਵੱਡੀ ਹੋਰ ਲੁੱਟ ਕੋਈ ਨਾ ।
ਆਪੇ ਪਿਤਾ ਤੋਿਰਆ ਸ਼ਹੀਦੀ ਦੇਂਣ ਨੂੰ ,
ਗੁਰੂ ਗੋੋਬਿੰਦ ਸਿੰਘ ਵਰਗਾ ਪੁੱਤ ਕੋਈ ਨਾ ।
ਚਾਰੇ ਪਾਸੇ “ਸੁੱਖ” ਖਿੱੜ ਜਾਂਦੀਆਂ ਬਹਾਰਾਂ ,
ਬਸੰਤ ਜਿਹੀ ਸਾਲ ਵਿੱਚ ਰੁੱਤ ਕੋਈ ਨਾ ।

ਸੁੱਖਰਾਜ ਸਿੰਘ ਜ਼ੀਰਾ
8437551153

print
Share Button
Print Friendly, PDF & Email

Leave a Reply

Your email address will not be published. Required fields are marked *