ਐਫ ਸੀ ਆਈ ਪੱਲੇਦਾਰ ਯੂਨੀਅਨ ਵੱਲੋ ਮਜਦੂਰ ਦਿਵਸ਼ ਮਨਾਇਆ ਗਿਆ

ss1

ਐਫ ਸੀ ਆਈ ਪੱਲੇਦਾਰ ਯੂਨੀਅਨ ਵੱਲੋ ਮਜਦੂਰ ਦਿਵਸ਼ ਮਨਾਇਆ ਗਿਆ

1-1 (2)ਸੰਗਰੂਰ/ਛਾਜਲੀ 1 ਮਈ (ਕੁਲਵੰਤ ਛਾਜਲੀ/ਅਮਰਜੀਤ ਛਾਜਲੀ)ਸਥਾਨਕ ਪਿੰਡ ਛਾਜਲੀ ਵਿਖੇ ਐਫ ਸੀ ਆਈ ਪੱਲੇਦਾਰ ਯੂਨੀਅਨ ਵੱਲੋ ਮਜਦੂਰ ਦਿਵਸ਼ ਮਨਾਇਆ ਗਿਆ।ਇਸ ਮੌਕੇ ਸਮੁੱਚੇ ਮਜਦੂਰਾਂ ਵੱਲੋ 1886 ਨੂੰ ਸਿਕਾਗੋਂ ਵਿਖੇ ਸਹੀਦ ਹੋਏ ਸੈਕੜੇਂ ਮਜਦੂਰਾਂ ਨੂੰ ਸਰਧਾਂਜਲੀ ਭੇਂਟ ਕਰਕੇ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।ਇਸ ਮੌਕੇ ਆਪਣੇ ਦਫਤਰ ਝੰਡਾ ਲਹਿਰਆਉਣ ਰਸਮ ਐਫ ਸੀ ਆਈ ਦੇ ਜਗਤਾਰ ਸਿੰਘ ਨੇ ਕੀਤੀ ਝੰਡਾ ਲਹਿਰਆਉਣ ਦੀ ਰਸਮ ਤੋ ਬਾਅਦ ਮਜਦੂਰਾਂ ਨੂੰ ਜਾਗਰੂਕ ਕਰਨ ਰੋਸ ਮਾਰਚ ਕੱਢਿਆ ਗਿਆ।ਇਸ ਮੌਕੇ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੁਬਾਈ ਆਗੂ ਕਾ ਗੋਬਿੰਦ ਸਿੰਘ,ਘੁਮੰਡ ਸਿੰਘ ਖਾਲਸਾ, ਮਹੇਸ਼ ਬਾਂਸਲ,ਦਲੇਰ ਸਿੰਘ,ਅੰਤਰ ਸਮਰਾਓ,ਰਣਦੀਪ ਸਿਘ,ਜੀਤ ਸਿੰਘ(ਇਹ ਸਾਰੇ ਪੰਚ)ਸਤਗੁਰ ਸਿੰਘ ਲਾਹੜ,ਗੰਗਾ ਸਿੰਘ , ਕ੍ਰਿਸਨ ਸਿੰਘ,ਪ੍ਰਧਾਨ ਅਮਰੀਕ ਸਿੰਘ ,ਸੈਕਟਰੀ ਰਾਮ ਸਿੰਘ ,ਜਗਤਾਰ ਸਿੰਘ ਬੋਰੀਆ,ਭੋਲਾ ਸਿੰਘ,ਸੁਰਜੀਤ ਸਿੰਘ ਵੀ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *