ਅਹਿਸਾਸ

ss1

ਅਹਿਸਾਸ

ਖਤਮ ਕੁੱਝ ਨਹੀਂ ਹੁੰਦਾ
ਬਸ ਸੋਚ ਬਦਲਦੀ ਏ
ਸੋਚਾਂ ਵਿਚ ਕਦੇ
ਰੇਤ ਦੇ ਮਹਿਲ ਬਣਾਉਣੇ
ਖਿਆਲਾਂ ਵਿੱਚ ਢਾਉਣੇ
ਪਰ ਕਾਸ਼ ! ਅਹਿਸਾਸ ਵੀ
ਕੇਵਲ ਰੇਤ ਦੇ ਈ ਬਣੇ ਹੁੰਦੇ
ਟੁੱਟਣ ਅਤੇ ਮੁੜ ਉਸਾਰਨ
ਨਾਲ ਹਿਜਰੀ ਗ਼ਮ ਨਾ ਹੁੰਦਾ।

ਪਰਮਜੀਤ ਕੌਰ
8360815955

print
Share Button
Print Friendly, PDF & Email