ਸੱਖਣਾ

ss1

ਸੱਖਣਾ

ਪਰਤ ਆਇਆ ਹਾਂ
ਮੁੜ ਸੱਖਣਾ
ਬਿਨਾਂ ਕੁਝ
ਹਾਸਿਲ ਕੀਤੇ ।
ਕਾਸ਼ !
ਥੋੜੇ ਕਦਮ ਹੀ ਸਹੀ
ਪਰ ਸਹੀ ਦਿਸ਼ਾ ਵਿੱਚ
ਤੁਰਦਾ
ਤਾਂ ਸੱਖਣਾ ਨਾ ਮੁੜਦਾ ।

ਪਰਮਜੀਤ ਕੌਰ
8360815955

print
Share Button
Print Friendly, PDF & Email

Leave a Reply

Your email address will not be published. Required fields are marked *