ਜਪਾਨ ‘ਚ ਜਹਾਜ਼ ਡੁੱਬਣ ਕਾਰਨ 11 ਭਾਰਤੀ ਲਾਪਤਾ

ss1

ਜਪਾਨ ‘ਚ ਜਹਾਜ਼ ਡੁੱਬਣ ਕਾਰਨ 11 ਭਾਰਤੀ ਲਾਪਤਾ

ਟੋਕੀਓ, 13 ਅਕਤੂਬਰ – ਦੱਖਣ-ਪੂਰਬੀ ਜਪਾਨ ਦੇ ਔਕੀਨਾਵਾ ਸੂਬੇ ਦੇ ਇੱਕ ਟਾਪੂ ‘ਚ ਮਾਲ ਵਾਹਕ ਜਹਾਜ਼ ਡੁੱਬਣ ਕਾਰਨ ਜਹਾਜ਼ ‘ਚ ਸਵਾਰ 11 ਭਾਰਤੀ ਲਾਪਤਾ ਹਨ। ਜਪਾਨ ਤੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ ‘ਚ ਸਵਾਰ 26 ਭਾਰਤੀਆਂ ਚੋਂ 15 ਨੂੰ ਬਚਾ ਲਿਆ ਗਿਆ ਹੈ , ਜਦਕਿ 11 ਅਜੇ ਲਾਪਤਾ ਹਨ।

print

Share Button
Print Friendly, PDF & Email

Leave a Reply

Your email address will not be published. Required fields are marked *