ਬੇਅੰਤ ਦੇ ਪੋਤਰੇ ਦੀ ਨੌਕਰੀ ਨੂੰ ਹਾਈਕੋਰਟ ‘ਚ ਚਣੌਤੀ

ss1

ਬੇਅੰਤ ਦੇ ਪੋਤਰੇ ਦੀ ਨੌਕਰੀ ਨੂੰ ਹਾਈਕੋਰਟ ‘ਚ ਚਣੌਤੀ

ਚੰਡੀਗੜ੍ਹ, 11 ਅਕਤੂਬਰ: ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਬੇਟੇ ਗੁਰਇਕਬਾਲ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲਿਸ ‘ਚ ਡੀ.ਐੱਸ.ਪੀ.ਦੀ ਨੌਕਰੀ ਦਿੱਤੇ ਜਾਣ ਨੂੰ ਹਾਈਕੋਰਟ ‘ਚ ਚਣੌਤੀ ਦਿੱਤੀ ਗਈ ਹੈ। ਤਰਨਤਾਰਨ ਵਾਸੀ ਪ੍ਰਵੀਨ ਕੁਮਾਰ ਨੇ ਪਟੀਸ਼ਨ ‘ਚ ਕਿਹਾ ਹੈ ਕਿ ਬੇਅੰਤ ਸਿੰਘ ਪਰਿਵਾਰ ਵਿੱਤੀ ਤੇ ਰਾਜਸੀ ਤੋਰ ‘ਤੇ ਅਸਮਾਨ ਛੂਹ ਰਿਹਾ ਹੈ ਤੇ ਅਜਿਹੇ ਪਰਿਵਾਰ ਨੂੰ ਮੁਆਵਜੇ ਦੇ ਆਧਾਰ ‘ਤੇ ਨੌਕਰੀ ਦੀ ਲੋੜ ਨਹੀਂ।

print
Share Button
Print Friendly, PDF & Email

Leave a Reply

Your email address will not be published. Required fields are marked *