ਮੂੰਹ ਬੋਲੀ ਭੈਣ 

ss1

ਮੂੰਹ ਬੋਲੀ ਭੈਣ

ਭੈਣ ਭਰਾ ਦਾ ਪਾਕ-ਰਿਸ਼ਤਾ ਸਮਝਿਆ ਜਾਂਦਾ ਹੈ। ਪਰ ਮੂੰਹ ਬੋਲੀ ਭੈਣ ਮੂੰਹ ਬੋਲੀ ਭੈਣ ਹੀ ਹੁੰਦੀ ਹੈ। ਅੱਜ ਕੱਲ ਮੂੰਹ ਬੋਲੀ ਭੈਣ ਕਦੇ ਸਕੀ ਭੈਣ ਨਹੀ ਬਣ ਸਕਦੀ। ਇਸ ਤਰਾਂ ਇਕ ਮੁੰਡੇ ਨੇ ਕੁੜੀ ਨੂੰ ਆਪਣੀ ਭੈਣ ਬਣਿਆ ਹੋਇਆ ਸੀ। ਉਹ ਉਸ ਕੁੜੀ ਦੀ ਹਰ ਇੱਕ ਇੱਛਾ ਪੂਰੀ ਕਰਦਾ ਸੀ।ਜਿਵੇ ਹਰ ਭਰਾ ਕਰਦਾ ਹੈ। ਉਸ ਨੂੰ ਜੋ ਵੀ ਪਸੰਦ ਹੁੰਦਾ ਉਸ ਨੂੰ ਲੈਕੇ ਦੇਂਦਾ ਸੀ। ਜੋ ਉਸ ਨੂੰ ਖਾਣ ਨੂੰ ਜੀਅ ਕਰਦਾ ਖਾਣ ਨੂੰ ਲਿਆ ਕੇ ਦੇ ਦੇਂਦਾ ਸੀ ।ਕਿਉਂਕੇ ਉਸ ਨਾਲ 3-4 ਸਲਾਂ ਤੋਂ  ਰਹਿੰਦਾ ਸੀ। ਉਸ ਦੀਆ ਇੱਛਾਵਾਂ ਦਾ ਵੀ ਪਤਾ ਲੱਗ ਗਿਆ ਸੀ। ਉਸ ਨੂੰ ਖਾਣ ਪੀਣ ਦਾ , ਸੂਟਾ ਦਾ ਬਹੁਤ ਸ਼ੋਂਕ ਸੀ ।ਉਹ ਕੁੜੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ,ਤੇ ਹੱਸਮੁੱਖ ਵੀ ਬਹੁਤ ਜਿਆਦਾ ਸੀ। ਮੁੰਡਾ  ਉਹ ਦੀ ਕੋਈ ਵੀ ਗੱਲ ਨਹੀ ਸੀ ਮੋੜਦਾ ਤੇ ਖੁਸੀ ਮਹਿਸੂਸ ਕਰਦਾ ਜਦ ਕੁੜੀ ਕੋਈ ਕੰਮ ਕਹਿੰਦੀ ,ਉਸ ਨਾਲ ਹਰ ਦੁੱਖ ਸੁੱਖ ਸਾਂਝਾ ਕਰਦਾ ਤੇ ਉਸ ਦੀ ਰਿਸਪੈਕਟ ਵੀ ਕਰਦਾ ਸੀ । ਉਸ ਨੂੰ ਆਪਣੀ ਇਕ ਵਧੀਆ ਦੋਸਤ ਵੀ ਸਮਝਦਾ ਸੀ । ਇਕ ਦਿਨ ਗੱਲਾਂ ਬਾਤਾਂ ਕਰਦੇ ਕਰਦੇ ਉਸ ਕੁੜੀ ਨਾਲ ਆਪਣੇ ਕੌਲਜ ਦੀਆ ਗੱਲਾਂ ਕਰਨ ਲੱਗਾ ਕੇ ਗੱਲਾਂ ਕਰਦੇ – ਕਰਦੇ ਉਸ ਕੁੜੀ ਦੇ ਹੱਥ ਤੇ ਹੱਥ ਰੱਖ ਕੇ ਆਪਣੀ ਦੋਸਤੀ ਦੀ ਹੱਦ ਤੱਕ ਸੀਮਤ ਰਹਿਣ ਲਈ ਕਿਹਾ , ਉਸ ਟਾਈਮ ਕੁੜੀ ਨੂੰ ਠੀਕ ਲੱਗਿਆ ਪਰ ਵਾਅਦ ਵਿੱਚ ਉਸ ਨੇ ਇਨਕਾਰ ਕਰ ਦਿੱਤਾ ਤੇ ਕਹਿੰਦੀ ਕ ਤੁ ਅਪਨੇ ਰਿਸ਼ਤੇ ਦੀ ਹੱਦ ਟੱਪ ਰਿਹਾ ਹੈ ,ਤਾਂ ਉਹ ਮੁੰਡਾ ਉਦਾਸ਼ ਹੋ ਗਿਆ, ਕਾਸ਼ ਮੇਰੀ ਵੀ ਸਕੀ ਭੈਣ ਹੁੰਦੀ ! ਤੇ ਲੋਕਾ ਨੂੰ ਲਾਹਣਤ ਦਿੱਤੀ ਜ੍ਹਿਨਾ ਭੈਣ ਭਰਾ ਦੇ ਰਿਸਤੇ ਨੂੰ ਦਾਗ ਲਾਇਆ ਏ , ਹੁਣ ਉਹ ਮੁੰਡਾ ਹਰ ਕੁੜੀ ਨੂੰ ਭੈਣ ਜਾ ਦੋਸਤ ਬਣਾਉਣਂ ਤੋਂ ਡਰਦਾ ਰਹਿੰਦਾ  ਏ , ਸਾਰੇ ਮੁੰਡੇੇ ਮਾੜੇ ਜਾ ਸਾਰੀਆਂ ਕੁੜੀਆਂ ਮਾੜੀਆ ਨਹੀ  ਹੁੰਦੀਆ, “ਰਿਸਪੈਕਟ ਸਬ ਨੂੰ ਦਿਓ ਇੱਜ਼ਤ ਸਬ ਦੇ ਕਰੋ”  ਰਿਸ਼ਤੇ ਦੀ ਹੱਦ ਨਾ ਟੱਪਿਆ ਜਾਵਾ ਟਾ ਚੰਗਾ ਏ ।।।।।

IqbalDalelwalia

9464595752

print
Share Button
Print Friendly, PDF & Email

Leave a Reply

Your email address will not be published. Required fields are marked *