ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸੰਨਜਵਾਨੀ ਕਰਮੋਨਾ ਵਿਖੇ ਦੁਮਾਲਾ ਅਤੇ ਦਸਤਾਰ ਸਿੱਖਲਾਈ ਕੈਂਪ 24 ਸਤੰਬਰ ਤੋ 22 ਅਕਤੂਬਰ ਤੱਕ

ss1

ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਸੰਨਜਵਾਨੀ ਕਰਮੋਨਾ ਵਿਖੇ ਦੁਮਾਲਾ ਅਤੇ ਦਸਤਾਰ ਸਿੱਖਲਾਈ ਕੈਂਪ 24 ਸਤੰਬਰ ਤੋ 22 ਅਕਤੂਬਰ ਤੱਕ

ਮਿਲਾਨ 26 ਸਤੰਬਰ 2017 (ਬਲਵਿੰਦਰ ਸਿੰਘ ਢਿੱਲੋ):- ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸੰਨਜਵਾਨੀ ਕਰਮੋਨਾ ਵਿਖੇ ਪ੍ਰਬੰਧਕ ਕਮੇਟੀ ਅਤੇ ਕਲਤੂਰਾ ਸਿੱਖ ਇਟਲੀ ਵੱਲੋ ਦੁਮਾਲਾ ਅਤੇ ਦਸਤਾਰ ਸਿੱਖਲਾਈ ਕੈਂਪ 24 ਸਤੰਬਰ ਤੋ 22 ਅਕਤੂਬਰ ਤੱਕ ਹਰ ਐਤਵਾਰ ਨੂੰ ਲਗਾਏ ਜਾ ਰਹੇ ਹਨ। ਜਰੂਰੀ ਨੋਟ ਜਿਨ੍ਹਾਂ ਵੀਰਾ ਨੇ ਅਜੇ ਕੇਸਾਂ ਦੀ ਸੰਭਾਲ ਸ਼ੁਰੂ ਨਹੀ ਕੀਤੀ ਹੈ। ਉਹ ਵੀ ਦਸਤਾਰ ਜਰੂਰ ਸਿੱਖਣ ਜੀ। ਜਿਨ੍ਹਾਂ ਕੋਲ ਦੁਮਾਲੇ ਜਾ ਦਸਤਾਰਾ ਹਨ ਉਹ ਕ੍ਰਿਪਾ ਕਰਕੇ ਜਰੂਰ ਨਾਲ ਲੈ ਕੇ ਆਉਣ ਜੀ। ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਸੰਨਜਵਾਨੀ ਕਰਮੋਨਾ ਦੀ ਪ੍ਰਬੰਧਕ ਕਮੇਟੀ, ਕਲਤੂਰਾ ਸਿੱਖ ਇਟਲੀ ਦੇ ਸਮੂਹ ਮੈਂਬਰਾਂ ਵਲੋਂ ਇਟਲੀ ਦੀਆ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਦੀ ਹੈ ਕਿ ਵੱਧ ਚੜ੍ਹ ਕੇ 24 ਸਤੰਬਰ ਤੋ 22 ਅਕਤੂਬਰ ਤੱਕ ਹਰ ਐਤਵਾਰ ਗੁਰਦੁਆਰਾ ਸਾਹਿਬ ਪੁੱਜ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਜਿਸ ਦੋਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਵਧੇਰੇ ਜਾਣਕਾਰੀ ਲਈ ਇਨ੍ਹਾਂ ਨੰਬਰਾਂ ਤੇ 3248372127 – 3274722047 – 3209675097 ਸੰਪਰਕ ਕੀਤਾ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *