ਰਜਿੰਦਰ ਗੁਪਤਾ ਬਣੇ ਪੀਸੀਏ ਮੋਹਾਲੀ ਦੇ ਪ੍ਰੈਜੀਡੈਂਟ, ਸਰਵਸੰਮਤੀ ਨਾਲ ਹੋਈ ਚੋਣ

ss1

ਰਜਿੰਦਰ ਗੁਪਤਾ ਬਣੇ ਪੀਸੀਏ ਮੋਹਾਲੀ ਦੇ ਪ੍ਰੈਜੀਡੈਂਟ, ਸਰਵਸੰਮਤੀ ਨਾਲ ਹੋਈ ਚੋਣ

ਰਵਿੰਦਰ ਗਰਗ ਘਨੌਰ ਕਲਾਂ/ਨਿਰਪੱਖ ਆਵਾਜ਼ ਨਿਊਜ਼ – 24 ਸਤੰਬਰ:- ਟ੍ਰਾਈਡੈਂਟ ਗਰੁੱਪ ਬਰਨਾਲਾ ਦੇ ਚੇਅਰਮੈਨ ਤੇ ਉੱਘੇ ਬਿਜਨਸਮੈਨ ਰਜਿੰਦਰ ਗੁਪਤਾ ਪੀਸੀਏ ਮੋਹਾਲੀ ਦੇ ਪ੍ਰੈਜੀਡੈਂਟ ਚੁਣੇ ਗਏ ਹਨ ਤੇ ਉਹਨਾਂ ਦੀ ਇਹ ਚੋਣ ਸਰਵਸੰਮਤੀ ਨਾਲ ਹੋਈ ਹੈ । ਪੀਸੀਏ ਕ੍ਰਿਕਟ ਸਟੇਡੀਅਮ ਮੋਹਾਲੀ ਵਿਖੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਜਿੰਦਰ ਗੁਪਤਾ ਨੇ ਕਿਹਾ ਕਿ ਉਹ ਕ੍ਰਿਕਟ ਦੇ ਨਾਲ ਨਾਲ ਹੋਰ ਖੇਡਾਂ ਨੂਂੰ ਉਤਸ਼ਾਹਿਤ ਕਰਨ ਕਈ ਹਰ ਸੰਭਵ ਯਤਨ ਕਰਨਗੇ ਤੇ ਇਹ ਸਾਰਿਆਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਪਾਏਗਾ।
print
Share Button
Print Friendly, PDF & Email

Leave a Reply

Your email address will not be published. Required fields are marked *