ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੀ ਜਨਤਾ ਨਾਲ ਕੀਤੀ “ਮਨ ਕੀ ਬਾਤ”

ss1

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਦੀ ਜਨਤਾ ਨਾਲ ਕੀਤੀ “ਮਨ ਕੀ ਬਾਤ”

ਰਵਿੰਦਰ ਗਰਗ ਘਨੌਰ ਕਲਾਂ/ਨਿਰਪੱਖ ਆਵਾਜ਼ ਨਿਊਜ਼ – 24 ਸਤੰਬਰ:- ਅੱਜ ਲਗਾਤਾਰ ਪਿਛਲੇ 3 ਸਾਲਾਂ ਤੋਂ ਚਲਦੀ ਆ ਰਹੀ ਮਨ ਕੀ ਬਾਤ ਦੇ ਵਿੱਚ 3 ਸਾਲ ਪੂਰੇ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੇਟੀ ਪੜਾਓ – ਬੇਟੀ ਬਚਾਓ, ਖਾਦੀ ਦੀ ਵਰਤੋਂ ਤੇ ਸਵੱਛ ਭਾਰਤ ਮੁਹਿੰਮ ਵਿੱਚ ਲੋਕਾਂ ਦੀ ਦਿਲਚਸਪੀ ਤੇ ਯੋਗਦਾਨ ਬਹੁਤ ਹੀ ਜ਼ਿਆਦਾ ਸ਼ਲਾਘਾ ਯੋਗ ਕਦਮ ਹੈ। ਜੋ 125 ਕਰੋੜ ਨਾਗਰਿਕਾਂ ਦੀਆ ਆਸ਼ਾ ਤੇ ਉਮੀਦਾਂ ਨੂੰ ਦਰਸਾਉਂਦਾ ਹੈ।
print
Share Button
Print Friendly, PDF & Email

Leave a Reply

Your email address will not be published. Required fields are marked *