ਫ਼ਿਲਮ ਦੀ ਸ਼ੂਟਿੰਗ ਲਈ ਕਿਲ੍ਹਾ ਰਾਏਪੁਰ ਪੁੱਜੇ ਅਕਸ਼ੇ ਕੁਮਾਰ

ss1

ਫ਼ਿਲਮ ਦੀ ਸ਼ੂਟਿੰਗ ਲਈ ਕਿਲ੍ਹਾ ਰਾਏਪੁਰ ਪੁੱਜੇ ਅਕਸ਼ੇ ਕੁਮਾਰ

ਰਵਿੰਦਰ ਗਰਗ ਘਨੌਰ ਕਲਾਂ/ ਨਿਰਪੱਖ ਆਵਾਜ ਨਿਊਜ ਟੀਮ : ਪ੍ਰਸਿੱਧ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਅੱਜ ਪਿੰਡ ਕਿਲ੍ਹਾ ਰਾਏਪੁਰ ਵਿਖੇ ਗਰੇਵਾਲ ਖੇਡ ਸਟੇਡੀਅਮ ਅੰਦਰ ਆਪਣੀ ਨਵੀਂ ਬਣ ਰਹੀ ਫ਼ਿਲਮ ਸੰਭਾਵੀ ਨਾਮ ‘ਗੋਲਡ’ ਦੇ ਕਈ ਦਿ੍ਸ਼ਾਂ ਦੀ ਸ਼ੂਟਿੰਗ ਕੀਤੀ ਜਿੱਥੇ ਉਹ ਸਵੇਰੇ ਕਰੀਬ 7 ਵਜੇ ਪੁੱਜ ਗਏ ਸਨ ਜਿੱਥੇ ਉਹ ਦੁਪਹਿਰ 2:25 ਤੱਕ ਰੁਕੇ | ਇਸ ਦੌਰਾਨ ਉਨ੍ਹਾਂ ਦੇ ਨਿੱਜੀ ਸੁਰੱਖਿਆ ਗਾਰਡ ਵੱਲੋਂ ਕਿਸੇ ਨੂੰ ਵੀ ਸ਼ੂਟਿੰਗ ਦੇ ਆਸ-ਪਾਸ ਫੜਕਣ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਦੇ ਪ੍ਰਸੰਸਕਾਂ ‘ਚ ਰੋਸ ਵੀ ਦੇਖਣ ਨੂੰ ਮਿਲਿਆ |

print
Share Button
Print Friendly, PDF & Email