ਮੈਕਸ ਫੈਸ਼ਨ ਨੇ ਆਪਣਾ ਫੈਸਟਿਵ ਕਲੈਕਸ਼ਨ ਐਮੀ ਵਿਰਕ, ਸੋਨਮ ਬਾਜਵਾ ਦੇ ਨਾਲ ਕੀਤਾ ਲਾਂਚ

ss1

ਮੈਕਸ ਫੈਸ਼ਨ ਨੇ ਆਪਣਾ ਫੈਸਟਿਵ ਕਲੈਕਸ਼ਨ ਐਮੀ ਵਿਰਕ, ਸੋਨਮ ਬਾਜਵਾ ਦੇ ਨਾਲ ਕੀਤਾ ਲਾਂਚ

ਮੈਕਸ ਫੈਸ਼ਨ ਨੇ ਦੀਵਾਲੀ ਦੇ ਮੌਕੇ ਤੇ ਆਪਣਾ ਫੈਸਟੀਵਲ ਕਲੈਕਸ਼ਨ ਲਾਂਚ ਕੀਤਾ ਅਤੇ ਇਸ ਖਾਸ ਮੌਕੇ ਤੇ ਇਸ ਜਸ਼ਨ ਦਾ ਹਿੱਸਾ ਬਣੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਅਤੇ ਗਾਇਕ ਐਮੀ ਵਿਰਕ , ਸੋਨਮ ਬਾਜਵਾ ਜੋ ਮੈਕਸ ਸਟੋਰ, ਐਲਾਂਟੇ  ਮਾਲ ਵਿੱਚ ਇਸ ਲਾਂਚ ਦਾ ਹਿੱਸਾ ਬਣੇ।ਇਹ ਕਲੈਕਸ਼ਨ ਭਾਰਤੀ ਪਰੰਪਰਾ ਨੂੰ ਇੱਕ ਰਿਚ ਲੁੱਕ ਦੇਵੇਗਾ ਅਤੇ ਇਸ ਨੂੰ ਇੱਕ ਮਾਡਰਨ ਟੱਚ ਦੇ ਨਾਲ ਪੇਸ਼ ਕਰੇਗਾ। ਮੈਕਸ ਆਪਣੀ ਇਸ ‘ਤਿਵਸ਼ਾ’ ਰੇਂਜ ਆਫ਼ਰ ਦੇ ਨਾਲ ਇੱਕ ਸ਼ੈਲੀ ਦੇ ਅਨੁਰੂਪ ਗਾਰਮੇੰਟਸ  ਪੇਸ਼ ਕਰ ਰਹੇ ਹਨ ਜਿਸ ਵਿੱਚ ਘੁਮਾਵਦਾਰ, ਵਾਈਬ੍ਰੇੰਟ ਅਤੇ ਲੇਅਰਡ ਸਕਰਟ, ਟਰੈਂਡੀ ਚੋਲੀ ਅਤੇ ਕ੍ਰਾਪ ਟਾਪ ਸ਼ਾਮਿਲ ਹਨ ਜੋ ਕਿ ਫੈਸਟੀਵਲ ਸੀਜਨ ਦੀ ਲੁੱਕ ਨੂੰ ਪੂਰੀ ਤਰ੍ਹਾਂ ਨਾਲ ਗ੍ਰੈੰਡ ਬਣਾਉਂਦਾ ਹੈ।ਇਸ ਖਾਸ ਮੌਕੇ ਤੇ ਗੱਲ ਕਰਦੇ ਹੋਏ ਨਾਰਥ  ਮੈਕਸ ਫੈਸ਼ਨ ਦੇ ਬਿਜਿਨਸ ਹੈੱਡ ਸੌਰਭ ਗਰਗ ਨੇ ਕਿਹਾ ਕਿ, “ਇਹ ਉਹ ਸਮਾਂ ਹੈ ਜਦੋਂ ਸਾਰਾ ਮੈਕਸ ਪਰਿਵਾਰ ਇੱਕ ਸਾਥ ਆਉਂਦਾ ਹੈ ਅਤੇ ਫੇਸਟਿਵ ਸੀਜਨ ਦਾ ਜਸ਼ਨ ਮਨਾਉਂਦਾ ਹੈ। ਮੈਕਸ ਇਸ ਤਿਉਹਾਰ ਦੇ ਸੀਜਨ ਵਿੱਚ ਪਰਿਵਾਰ ਅਤੇ ਦੋਸਤਾਂ  ਦੇ ਨਾਲ ਬਿਤਾਉਣ ਵਾਲੇ ਸਮੇਂ ਦੀ ਅਹਿਮੀਅਤ ਨੂੰ ਸਮਝਦਾ ਹੈ, ਇਸ ਲਈ ਸਾਨੂੰ ਭਾਰਤ ਵਿੱਚ ਇਹ ਐਕਸਕਲੂਸੀਵ ਫੈਸਟੀਵ ਕਲੈਕਸ਼ਨ ਦੀ ਘੋਸ਼ਣਾ ਕਰਕੇ ਬੇਹੱਦ ਖੁਸ਼ੀ ਮਿਲੀ ਹੈ। ਇਹ ਕਲੈਕਸ਼ਨ ਪਾਰੰਪਰਿਕ ਅਤੇ ਨਵੇਂ ਟਰੈਂਡ ਦਾ ਫਿਊਜ਼ਨ ਹੈ  ਜਿਸ ਨੂੰ ਤੁਸੀਂ ਆਪਣੇ ਕਿਸੇ ਵੀ ਨਜ਼ਦੀਕੀ ਮੈਕਸ ਸਟੋਰ ਤੋਂ ਖਰੀਦ ਸਕਦੇ ਹੋ।“ਐਮੀ ਵਿਰਕ ਨੇ ਕਿਹਾ ਕਿ, “ਭਾਰਤ ਵਿੱਚ ਫੇਸਟਿਵ ਸੀਜਨ ਦਾ ਆਪਣਾ ਹੀ ਮਜ਼ਾ ਹੈ ਜਿੱਥੇ ਤਹਾਨੂੰ ਤਿਉਹਾਰਾਂ ਦੇ ਅਲੱਗ ਰੰਗ ਦਿਖਦੇ ਹਨ। ਮੇਰੀ ਫਿਲਮ ‘ਨਿੱਕਾ  ਜ਼ੈਲਦਾਰ 2’ ਅੱਜ ਇਸ ਫੇਸਟਿਵ ਸੀਜਨ ਵਿੱਚ ਰਿਲੀਜ਼ ਹੋਈ ਹੈ ਜਿਸਨੂੰ ਲੈ ਕੇ ਮੈਂ ਬਹੁਤ ਉਤਸਾਹਿਤ ਹਾਂ। ਇਹ ਫਿਲਮ ਓਮਜੀ ਗਰੁੱਪ ਦੁਆਰਾ ਵਰਲਡਵਾਈਡ ਡਿਸਟ੍ਰੀਬਿਊਟ ਕੀਤੀ ਜਾਵੇਗੀ ਜਿਸਦੇ ਮਾਲਕ ਹਨ ਮੁਨੀਸ਼ ਸਾਹਨੀ ਜੀ। ਮੈਕਸ ਜਦੋਂ  ਤੋਂ ਭਾਰਤ ਵਿੱਚ ਆਇਆ ਹੈ ਤਦ ਤੋਂ ਇਹ ਇੱਕ ਮੰਨਿਆ-ਪ੍ਰਮੰਨਿਆ ਟਾਪ ਬ੍ਰਾਂਡ ਮੰਨਿਆ ਜਾਂਦਾ ਹੈ। ਮੇਰੇ ਲਈ ਮੈਕਸ ਦੇ ਨਾਲ ਐਸੋਸੀਏਟ ਹੋਣਾ ਖੁਸ਼ੀ ਦੀ ਗੱਲ ਹੈ ਅਤੇ ਇਨ੍ਹਾਂ ਦੇ ਐਕਸਕਲੂਸਿਵ ਫੇਸਟਿਵ ਸੀਜਨ ਨੂੰ ਲਾਂਚ ਕਰਨਾ ਮੇਰੇ ਲਈ ਮਾਣ ਦੀ  ਗੱਲ ਹੈ।“

ਇਸ ਫੇਸਟਿਵ ਸੀਜਨ ਦੇ ਹਾਈਲਾਇਟਸ ਹਨ –

ਤਿਵਸ਼ਾ ਓਕੇਜਨ ਵਿਅਰ – ਇਹ ਕਲੈਕਸ਼ਨ ਇਥਰੀਅਲ ਟਾਈਮਲੈਸ ਟੈਕਸਚਰ ਅਤੇ ਕਲਾਸਿਕ ਬਿਊਟੀ ਤੇ ਬੇਸਡ ਹੈ। ਪਠਾਣੀ ਪ੍ਰਿੰਟ ਅਤੇ ਮੇਅਰ ਬਾਗ ਤੋਂ ਪ੍ਰੇਰਿਤ ਇਸ ਕਲੈਕਸ਼ਨ ਵਿੱਚ ਘੁਮਾਵਦਾਰ, ਵਾਈਬ੍ਰੇੰਟ, ਅਤੇ ਲੇਅਰਡ ਸਕਰਟ, ਟਰੈਂਡੀ  ਚੋਲੀ ਅਤੇ ਕਰਾਪ ਟਾਪ ਸ਼ਾਮਿਲ ਹਨ। ਇਸ ਕਲੈਕਸ਼ਨ ਵਿੱਚ ਫੇਸਟਿਵ ਗੋਲਡ, ਡੀਪ ਗ੍ਰੀਨ ਜਿਵੇਂ ਤਿਉਹਾਰ ਦੇ ਵਾਈਬ੍ਰੇੰਟ ਰੰਗ ਤੁਹਾਡੇ ਵਾਰਡਰੋਬ ਵਿੱਚ ਹੋਰ ਚਾਰ ਚੰਦ ਲਗਾ ਦੇਣਗੇ।

ਫੇਸਟਿਵ ਕੁਰਤਾ – ਪੋਇਟਰੀ ਆਫ਼ ਗੋਲਡ ਇਹ ਕਲੈਕਸ਼ਨ ਬ੍ਰਾਈਟ ਪਿੰਕ, ਟਾਕਵਾਈਜ਼, ਓਰੇਂਜ ਜਿਸ ਵਿੱਚ ਸੁੰਦਰ ਗੋਲਡ ਚਮਕ ਪੂਰੀ ਤਰ੍ਹਾਂ ਨਾਲ ਭਰੀ ਹੋਵੇਗੀ ਇਹ ਸੱਭ ਸ਼ਾਮਿਲ ਹੈ ਜੋ ਤਿਉਹਾਰਾਂ ਦੀ ਚਮਕ ਨੂੰ ਬਰਕਰਾਰ ਰੱਖੇਗੀ। ਇਹ ਤੁਹਾਡੇ  ਪਾਰੰਪਰਿਕ ਇੰਡੀਅਨ ਵਿਅਰ ਵਿੱਚ ਬਦਲਾਵ ਲਿਆਏਗਾ ਜਿਸ ਵਿੱਚ ਚੰਦੇਰੀ ਦੇ ਲੇਅਰਡ ਕੁਰਤਾ ਅਤੇ ਕਲੀਦਾਰ ਪਲਾਜ਼ੇ ਹੋਣਗੇ।

ਫੇਸਟਿਵ ਫਿਊਜ਼ਨ ਵਿਅਰ – ਜਿਆਦਾ ਅਪਬੀਟ, ਫਨ ਅਤੇ ਜਿੰਦਾ ਦਿਲ ਮੂਡ ਦੇ ਨਾਲ ਜੁੜਿਆ ਇਹ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਇਆ ਹੈ ਮਾਡਰਨ ਪ੍ਰਿੰਟ ਜੋ ਤੁਹਾਡੇ ਕਲੈਕਸ਼ਨ ਵਿੱਚ ਹੋਰ ਜਾਨ ਪਾ ਦੇਵੇਗਾ। ਇਹ ਤੁਹਾਡੇ ਕਲੈਕਸ਼ਨ ਨੂੰ ਦੇਸੀ  ਟਵਿਸਟ ਦੇਵੇਗਾ ਅਤੇ ਤੁਹਾਡੇ ਫੇਸਟਿਵ ਵਾਰਡਰੋਬ ਵਿੱਚ ਜਾਨ ਪਾ ਦੇਵੇਗਾ।

ਫੇਸਟਿਵ ਸਕਰਟ – ਸਟਾਈਲਿਸ਼ ਸਕਰਟ ਦੇ ਨਾਲ ਫੈਸ਼ਨ ਕਰਾਪ ਟਾਪ ਅਤੇ ਚੋਲੀ ਗ੍ਰੈੰਡ ਅਤੇ ਸ਼ਾਹੀ ਲੁੱਕ ਨੂੰ ਵਾਪਸ ਲਾਉਂਦਾ ਹੈ ਜਿਸ ਵਿੱਚ ਗੋਲਡ ਪ੍ਰਿੰਟ ਅਤੇ ਡਿਟੇਲਡ ਬਾਰਡਰ ਸ਼ਾਮਿਲ ਹਨ।

ਫੇਸਟਿਵ ਮੈਕਸੀ ਡ੍ਰੇਸ – ਰਿਚ ਜਿਉਲ ਤੋਂ ਜਿਸ ਵਿੱਚ ਐਂਟੀਕ ਗੋਲ੍ਡ ਓਰਨੇਟ ਐਮਬਰੈਡਰ ਇੱਕ ਬੇਹਤਰੀਨ ਕਲੈਕਸ਼ਨ ਹੈ ਤਿਉਹਾਰ ਦੇ ਸੀਜਨ ਵਿੱਚ ਪਹਿਨਣ ਦੇ ਲਈ।

print
Share Button
Print Friendly, PDF & Email