ਹੁਸ਼ਿਆਰਪੁਰ ਵਿੱਚ 6 ਸਾਲਾਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ

ss1

ਹੁਸ਼ਿਆਰਪੁਰ ਵਿੱਚ 6 ਸਾਲਾਂ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ

ਕਸਬਾ ਸਾਮ ਚੋਰਾਸੀ ਵਿੱਚ ਪੈਦੇ ਪਿੰਡ ਤਲਵੰਡੀ ਕਨੂੰਗੋ ਪਿੰਡ ਦੀ ਇਕ ਮਸੂਮ ਲੜਕੀ ਨੂੰ ਪਿੰਡ ਦੇ ਹੀ ਇੱਕ ਨੋਜਵਾਨ ਨੇ ਆਪਣੀ ਹਵਸ ਦਾ ਸਿਕਾਰ ਬਣਾਇਆ । ਇਸ ਸਬੰਧ ਵਿੱਚ ਸੁਨੀਤਾ ਕੁਮਾਰੀ ਵਾਸੀ ਤਲਵੰਡੀ ਕਨੂੰਗੋ ਜਿਲਾ ਹੁਸਿਆਰਪੁਰ ਨੇ ਦੱਸਿਆ ਕਿ ਉਸ ਦੀ ਭਾਣਜੀ ਜਿਸ ਦੀ ਉਮਰ (6) ਹੈ ਜੋ ਸਰਕਾਰੀ ਸਕੂਲ ਵਿੱਚ ਪਹਿਲੀ ਕਲਾਸ ਵਿੱਚ ਪੜ੍ਹਦੀ ਹੈ । ਜੋ ਸਾਮ ਨੂੰ ਖੇਡਣ ਗਈ ਸੀ । ਜਿਸ ਨੂੰ ਪਿੰਡ ਦਾ ਲੜਕਾ ਗਗਨਦੀਪ ਸਿੰਘ ਪੁੱਤਰ ਹਰਬੰਸ ਲਾਲ ਆਪਣੇ ਘਰ ਲੈ ਗਿਆ । ਜਿਸ ਨੇ ਬੱਚੀ ਨੂੰ ਡਰਾ ਧਮਕਾ ਕੇ ਉਸ ਨਾਲ ਜਬਰਦਸਤੀ ਜਬਰਜਨਾਹ ਕੀਤਾ । ਬੱਚੀ ਨੇ ਰੋਦੀ ਕੁਰਲਾਦੀ ਨੇ ਇਸ ਵਾਰੇ ਘਰ ਆ ਕੇ ਦੱਸਿਆ । ਥਾਣਾ ਬੁੱਲੋਵਾਲ ਪੁਲਿਸ ਨੇ ਸਿਕਾਇਤ ਕਰਤਾ ਦੁਆਰਾ ਲਿਖਵਾਏ ਬਿਆਨਾ ਦੇ ਆਧਾਰ ਤੇ ਦੋਸੀ ਖਿਲਾਫ ਮਾਮਲਾ ਦਰਜ ਕਰ ਉਸ ਦੀ ਭਾਲ ਸੁਰੂ ਕਰ ਦਿੱਤਾ ਹੈ ।

print
Share Button
Print Friendly, PDF & Email

Leave a Reply

Your email address will not be published. Required fields are marked *