ਚੁੱਪ

ss1

ਚੁੱਪ

ਜੋ ਤੇਰੇ ਬੋਲ ਨਾ ਸਮਝ ਸਕਿਆ
ਓ ਤੇਰੀ ਚੁੱਪ ਨੂੰ ਸਮਝੇਗਾ ਕਿਵੇਂ ।
ਛੱਡ ਦਿਲਾ ਝੂਠੀ ਆਸ ਦਾ ਪੱਲਾ
ਟੁੱਟਣ ਪਿੱਛੋਂ ਮੁੜ ਜੁੜੇਂਗਾ ਕਿਵੇਂ ।
ਰੂਹ ਤੱਕ ਜਲਾ ਗਿਆ ਏ ਦਿਲਬਰ
ਇਹ ਸੇਕ ਹਿਜਰ ਦਾ ਜਰੇਂਗਾ ਕਿਵੇਂ ।
ਹਾਣੀ ਸਨ ਓ ਰੋਸ਼ਨੀਆਂ ਦੇ ਐਮੀ
ਵਿੱਚ ਹਨੇਰਿਆ ਓਨੂੰ ਲੱਭੇਗਾਂ ਕਿਵੇਂ ।

ਅਮਨ ਭਗਤ

print
Share Button
Print Friendly, PDF & Email

Leave a Reply

Your email address will not be published. Required fields are marked *