ਰਾਜਪੁਰਾ ਪੁਲਿਸ ਵਲੋਂ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਗੈਂਗਸਟਰ ਗੁਰਜੀਤ ਲਾਡਾ ਗ੍ਰਿਫਤਾਰ

ss1

ਰਾਜਪੁਰਾ ਪੁਲਿਸ ਵਲੋਂ ਨਾਭਾ ਜੇਲ੍ਹ ਬਰੇਕ ਮਾਮਲੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਗੈਂਗਸਟਰ ਗੁਰਜੀਤ ਲਾਡਾ ਗ੍ਰਿਫਤਾਰ

ਰਾਜਪੁਰਾ ਪੁਲਿਸ ਨੇ ਗੈਂਗਸਟਰ ਗੁਰਜੀਤ ਸਿੰਘ ਲਾਡਾ ਨੂੰ ਗ੍ਰਿਫਤਾਰ ਕੀਤਾ ਹੈ।ਲਾਡਾ ਨੇ ਨਾਭਾ ਜੇਲ ਕਾਂਡ ਵਿਚ ਮੁੱਖ ਭੂਮਿਕਾ ਨਿਭਾਈ ਸੀ। ਪੁਲਸ ਨੇ ਲਾਡਾ ਨੂੰ ਬੀਤੀ ਰਾਤ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਹੈ।

ਇਸ ਸੰਬੰਧ ਵਿਚ ਐਸ .ਪੀ. ਸਿਟੀ ਕੇਸਰ ਸਿੰਘ ਅਨੁਸਾਰ ਗੁਰਜੀਤ ਸਿੰਘ ਨੂੰ ਰਾਜਪੁਰਾ ਦੀ ਸਦਰ ਪੁਲਸ ਨੇ ਬੀਤੀ ਰਾਤ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਗੈਂਗਸਟਰ ਲਾਡਾ ਤਰਨਤਾਰਨ ਦਾ ਰਹਿਣ ਵਾਲਾ ਹੈ। ਅੱਜ ਪੁਲਿਸ ਨੇ ਲਾਡਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੋ ਲੈ ਲਿਆ ਹੈ ਰਿਮਾਂਡ ਦੌਰਾਨ ਪੁਲਸ  ਨਾਭਾ ਜੇਲ ਕਾਂਡ ਬਾਰੇ ਹੋਰ ਜਾਣਕਾਰੀ ਹਾਸਲ ਕਰੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *