ਮਹਾਰਾਣੀ ਪ੍ਰਨੀਤ ਕੌਰ ਅਤੇ ਹੋਰ ਨੇਤਾਵਾਂ ਨੇ ਜਗਦੀਸ਼ ਕੁਮਾਰ ਜਗਾ ਜੀ ਦੇ ਘਰ ਪੁੱਜ ਕੇ ਉਹਨਾਂ ਦੀ ਮਾਤਾ ਦੇ ਦਿਹਾਂਤ ਸਮੇਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

ss1

ਮਹਾਰਾਣੀ ਪ੍ਰਨੀਤ ਕੌਰ ਅਤੇ ਹੋਰ ਨੇਤਾਵਾਂ ਨੇ ਜਗਦੀਸ਼ ਕੁਮਾਰ ਜਗਾ ਜੀ ਦੇ ਘਰ ਪੁੱਜ ਕੇ ਉਹਨਾਂ ਦੀ ਮਾਤਾ ਦੇ ਦਿਹਾਂਤ ਸਮੇਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ

 

ਰਾਜਪੁਰਾ, 30 ਅਪ੍ਰੈਲ (ਧਰਮਵੀਰ ਨਾਗਪਾਲ)- ਇੱਥੋ ਦੇ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਦੀ ਮਾਤਾ ਸ਼੍ਰੀ ਮਤੀ ਗਿਆਨ ਦੇਵੀ ਦਾ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ ਜਿਸ ਕਾਰਨ ਸ਼੍ਰੀ ਜੱਗਾ ਨਾਲ ਰਾਜਨੀਤਕ ਆਗੂਆਂ, ਸਮਾਜ ਸੇਵੀ ਸੰਸ਼ਥਾਵਾਂ ਅਤੇ ਹੋਰ ਪਤਵੰਤੇ ਸਜੱਣਾ ਨੇ ਦੁੱਖ ਸਾਂਝਾਂ ਕੀਤਾ। ਸ੍ਰੀ ਜੱਗਾ ਨਾਲ ਇੱਥੋ ਦੇ ਵਿਧਾਇਕ ਸ੍ਰ. ਹਰਦਿਆਲ ਸਿੰਘ ਕੰਬੋਜ, ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਨਰਿੰਦਰ ਸ਼ਾਸਤਰੀ,ਪਵਨ ਕੁਮਾਰ ਪਿੰਕਾ,ਭੁਪਿੰਦਰ ਸੈਣੀ, ਲਲਿਤ ਡਾਹਰਾ, ਪ੍ਰਮੋਦ ਕੁਮਾਰ ਬੱਬਰ, ਚਰਨਜੀਤ ਚੰਨੀ, ਅਨਿਲ ਟੱਨੀ, ਪ੍ਰਵੀਨ ਛਾਬੜਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ , ਕੌਂਸਲਰ ਜਸਵੀਰ ਸਿੰਘ ਜੱਸੀ, ਵਾਈਸ ਪ੍ਰਧਾਨ ਨਗਰ ਕੌਂਸਲ ਸ੍ਰ. ਗੁਰਿੰਦਰ ਪਾਲ ਸਿੰਘ ਜੋਗਾ, ਰਾਜੀਵ ਕੁਮਾਰ, ਪਵਨ ਮੁਖੇਜਾ, ਰਕੇਸ਼ ਮਹਿਤਾ, ਟੀਨੂ, ਨਰਿੰਦਰ ਸੋਨੀ, ਲਲਿਤ ਡਾਹਰਾ, ਮੈਂਬਰ ਕਾਰਜਕਾਰੀ ਜਥੇਦਾਰ ਸੁਰਜੀਤ ਸਿੰਘ ਗੜੀ, ਜਗੀਰ ਸਿੰਘ, ਸੁੱਖਪਾਲ ਸਿੰਘ ਪਾਲਾ, ਬਹਾਦਰ ਸਿੰਘ ਸਾਬਕਾ ਸਰਪੰਚ, ਵਿਜੈ ਸਰਦਾਨਾ, ਯਸ਼ਪਾਲ ਸਿੰਧੀ, ਧਨਵੰਤ ਸਿੰਘ ਅਤੇ ਸ੍ਰ. ਪ੍ਰੇਮ ਸਿੰਘ ਚੰਦੂਮਾਜਰਾ ਦੇ ਲੜਕੇ ਸ੍ਰ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਕੇਂਦਰੀ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਸ੍ਰ. ਅਬਰਿੰਦਰ ਸਿੰਘ ਕੰਗ, ਐਮ ਸੀ ਸ੍ਰ. ਕਰਣਵੀਰ ਸਿੰਘ ਕੰਗ, ਹਰਦੇਵ ਸਿੰਘ ਕੰਡੇਵਾਲਾ, ਰਾਕੇਸ਼ ਮਹਿਤਾ,ਵੱਖ ਵੱਖ ਸੰਸਥਾਵਾਂ ਦੇ ਪ੍ਰਧਾਨ ਤੇ ਚੇਅਰਮੈਨ ਸੰਜੀਵ ਕਮਲ ਅਤੇ ਚੰਡੀਗੜ ਪੰਜਾਬ ਯੂਨੀਅਨ ਆਫ ਜਰਨਾਲਿਸ਼ਟ ਦੇ ਚੇਅਰਮੈਨ ਬੰਸੀ ਧਵਨ ਨੇ ਜਗਦੀਸ਼ ਜੱਗਾ ਜੀ ਦੇ ਨਿਵਾਸ ਸਥਾਨ ਤੇ ਪੁੱਜ ਕੇ ਉਹਨਾਂ ਦੀ ਮਾਤਾ ਦੇ ਅਕਾਲ ਚਲਾਣੇ ਸਮੇਂ ਡੂੰਘੇ ਦੁੱਖ ਦਾ ਪ੍ਰਗਟਾਵਾਂ ਕੀਤਾ।ਇਸ ਸਬੰਧੀ ਰਸਮ ਪਗੜੀ ਅਤੇ ਸ਼ਰਧਾਂਜਲੀ ਸਮਾਰੋਹ ਮਿਤੀ 9 ਮਈ ਦਿਨ ਸੋਮਵਾਰ ਸਮਾਂ 2 ਤੋਂ 3 ਵਜੇ ਸਥਾਨ ਬਹਾਵਲਪੁਰ ਭਵਨ ਰਾਜਪੁਰਾ ਟਾਉੂਨ ਵਿੱਖੇ ਹੋਵੇਗੀ।

print
Share Button
Print Friendly, PDF & Email

Leave a Reply

Your email address will not be published. Required fields are marked *