ਪੱਤਰਕਾਰ ਯੋਗੇਸ਼ ਸ਼ਰਮਾਂ ਨੂੰ ਸਦਮਾ, ਦਾਦੇ ਦਾ ਦੇਹਾਂਤ

ss1

ਪੱਤਰਕਾਰ ਯੋਗੇਸ਼ ਸ਼ਰਮਾਂ ਨੂੰ ਸਦਮਾ, ਦਾਦੇ ਦਾ ਦੇਹਾਂਤ

25-8 (1)
ਭਦੌੜ 24 ਮਈ (ਵਿਕਰਾਂਤ ਬਾਂਸਲ) ਭਦੌੜ ਤੋਂ ਪੱਤਰਕਾਰ ਯੋਗੇਸ਼ ਸ਼ਰਮਾਂ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦ ਉਹਨਾਂ ਦੇ ਦਾਦਾ ਸ੍ਰੀ ਅਮਰ ਨਾਥ ਸ਼ਰਮਾਂ (80 ਸਾਲ) ਜੀ ਸੰਖੇਪ ਬੀਮਾਰੀ ਉਪਰੰਤ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾ ‘ਚ ਜਾ ਬਿਰਾਜੇ। ਇਸ ਮੌਕੇ ਏਕਤਾ ਪ੍ਰੈਸ ਕਲੱਬ ਸ਼ਹਿਣਾ ਭਦੌੜ ਦੇ ਪੱਤਰਕਾਰਾਂ ਸ਼ੁਰੇਸ਼ ਗੋਗੀ, ਰਾਜਿੰਦਰ ਵਰਮਾ, ਜਤਿੰਦਰ ਗਰਗ, ਵਿਨੋਦ ਕਲਸੀ, ਜੀਵਨ ਰਾਮਗੜ, ਵਿਕਰਾਂਤ ਬਾਂਸਲ, ਵਿਜੈ ਜਿੰਦਲ, ਰਾਜਿੰਦਰ ਬੱਤਾ, ਸੁਖਵਿੰਦਰ ਪਲਾਹਾ, ਰਾਕੇਸ਼ ਰੌਕੀ, ਮੁਨੀਸ਼ ਮਿੱਤਲ, ਸੁਖਵਿੰਦਰ ਧਾਲੀਵਾਲ, ਸੁਰਿੰਦਰ ਬੱਤਾ, ਤੇਜਿੰਦਰ ਸਰਮਾਂ, ਲਖਵੀਰ ਸਿੰਘ ਚੀਮਾ, ਅਵਤਾਰ ਸਿੰਘ ਚੀਮਾ, ਪ੍ਰਮੋਦ ਸਿੰਗਲਾ, ਅਵਤਾਰ ਸਿੰਘ ਸ਼ਹਿਣਾ, ਸੁਰਿੰਦਰ ਗੋਇਲ, ਸੋਨੀ ਚੀਮਾਂ, ਸਾਹਿਬ ਸੰਧੂ, ਕੁਲਦੀਪ ਧੁੰਨਾ, ਰਾਜ਼ੇਸ ਗਰਗ, ਜਸਵਿੰਦਰ ਗੋਗੀ, ਰਜਿੰਦਰ ਸਿੰਘ, ਕਾਲਾ ਸ਼ਰਮਾਂ ਵੱਲੋਂ ਯੋਗੇਸ਼ ਸ਼ਰਮਾਂ ਨਾਲ ਦੁੱਖ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *