ਡੇਰਾ ਸੱਚਾ ਸੌਧਾ ਦੇ ਅਦਾਲਤੀ ਫੈਂਸਲੇ ਨੂੰ ਮੁਖ ਰੱਖਦਿਆਂ ਵਿਰਾਸਤ-ਏ-ਖਾਲਸਾ 26 ਤੇ 27 ਅਗਸਤ ਨੂੰ ਸੈਲਾਨੀਆਂ ਲਈ ਰਹੇਗਾ ਬੰਦ: ਜਿਲਾ ਮੈਜਿਸਟ੍ਰੇਟ

ss1

ਡੇਰਾ ਸੱਚਾ ਸੌਧਾ ਦੇ ਅਦਾਲਤੀ ਫੈਂਸਲੇ ਨੂੰ ਮੁਖ ਰੱਖਦਿਆਂ ਵਿਰਾਸਤ-ਏ-ਖਾਲਸਾ 26 ਤੇ 27 ਅਗਸਤ ਨੂੰ ਸੈਲਾਨੀਆਂ ਲਈ ਰਹੇਗਾ ਬੰਦ: ਜਿਲਾ ਮੈਜਿਸਟ੍ਰੇਟ

ਸ਼੍ਰੀ ਅਨੰਦਪੁਰ ਸਾਹਿਬ, 25 ਅਗਸਤ (ਦਵਿੰਦਰਪਾਲ ਸਿੰਘ/ਅੰਕੁਸ਼): ਜਿਲਾ ਮੈਜਿਸਟ੍ਰੇਟ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ 26 ਅਤੇ 27 ਅਗਸਤ ਨੂੰ ਵਿਰਾਸਤ-ਏ-ਖਾਲਸਾ ਬੰਦ ਰਖਣ ਦੇ ਹੁਕਮ ਜਾਰੀ ਕੀਤੇ ਹਨ ਇਹ ਹੁਕਮ ਡੇਰਾ ਸੱਚਾ ਸੋਦਾ ਮੁੱਖੀ ਰਾਮ ਰਹੀਮ ਦੇ ਖਿਲਾਫ ਸੀ.ਬੀ.ਆਈ.ਅਦਾਲਤ ਵਿੱਚ ਚਲਦੇ ਮੁਕੱਦਮੇ ਦੇ ਫੈਸਲੇ ਅਤੇ ਸੈਲਾਨੀਆਂ ਦੀ ਘੱਟ ਆਮਦ ਤੇ ਆਮ ਲੋਕਾਂ ਦੀ ਸੁਰਖਿਆ ਨੂੰ ਮੁੱਖ ਰਖਦੇ ਹੋਏ ਜਾਰੀ ਕੀਤੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *