ਹਰੀਪੁਰਾ ਡਿਸਪੈਂਸਰੀ ਵਿੱਚ ਲੱਗਿਆ ਮੈਡੀਕਲ ਕੈਂਪ

ss1

ਹਰੀਪੁਰਾ ਡਿਸਪੈਂਸਰੀ ਵਿੱਚ ਲੱਗਿਆ ਮੈਡੀਕਲ ਕੈਂਪ

ਅੰਮ੍ਰਿਤਸਰ, 20 ਅਗਸਤ (ਨਿਰਪੱਖ ਆਵਾਜ਼ ਬਿਊਰੋ): ਸਿਵਲ ਸਰਜਨ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਹਰੀਪੁਰਾ, ਇਸਲਾਮਾਬਾਦ ਵਿਖੇ ਰਾਣੀ ਝਾਂਸੀ ਹਾਲ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਖ 100 ਤੋਂ ਵੱਧ ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਅਤੇ ਰੈਂਡ ਕਰਾਸ ਵਲੋਂ ਮੁਫ਼ਤ ਖੂਨ ਤੇ ਬਲਗਮ ਦੇ ਟੈਸਟ ਕੀਤੇ ਗਏ। ਇਸ ਕੈਂਪ ਵਿੱਚ ਉਚੇਚੇ ਤੌਰ ਤੇ ਸਾਬਕਾ ਸਿਹਤ ਮੰਤਰੀ ਅਤੇ ਰਾਣੀ ਝਾਂਸੀ ਸੁਸਾਇਟੀ ਦੀ ਪ੍ਰਧਾਨ ਮੈਡਮ ਲਕਸ਼ਮੀ ਕਾਂਤਾ ਚਾਵਲਾ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਡਾਕਟਰ ਨਿਰੰਕਾਰ ਸਿੰਘ ਨੇਕੀ ਪ੍ਰੋਫੈਸਰ ਮੈਡੀਸਨ ਸ਼ਾਮਲ ਹੋਏ। ਇਸ ਸਮੇਂ ਤਰਸੇਮ ਸਿੰਘ ਮਲਟੀਟਾਸਕ ਵਰਕਰ, ਨਵਤੇਜ਼ ਸਿੰਘ, ਰੁਪਿੰਦਰ ਕੌਰ ਐਲ. ਟੀ., ਗਗਨਦੀਪ ਕੌਰ ਅਤੇ ਰੈਡ ਕਰਾਸ ਟੀ. ਬੀ. ਪ੍ਰੋਜੈਕਟ ਵਲੋਂ ਸ਼੍ਰੀ ਚਰਨਜੀਤ ਕੋਆਰਡੀਨੇਟਰ ਅਤੇ ਮੈਡਮ ਨੀਰੂ ਬਾਲਾ ਸ਼ਾਮਲ ਹੋਏ।

print
Share Button
Print Friendly, PDF & Email

Leave a Reply

Your email address will not be published. Required fields are marked *