ਖਹਿਰਾ ਦਾ ਸਨਮਾਨ

ss1

ਖਹਿਰਾ ਦਾ ਸਨਮਾਨ

ਨਿਊਯਾਰਕ , 4 ਅਗਸਤ ( ਰਾਜ ਗੋਗਨਾ)-ਬੀਤੇ ਦਿਨ ਚੰਡੀਗੜ੍ਹ ਵਿਖੇ Mr. Christopher Gibbins, Consul General,Canadian Government @Chandigarh ਨੇ ਵਿਰੋਧੀ ਧਿਰ ਦਾ ਨੇਤਾ ਚੁਣੇ ਜਾਣ ਉਪਰੰਤ ਵਿਸ਼ੇਸ਼ ਤੋਰ ਉੱਤੇ ਵਧਾਈ ਦੇਣ ਲਈ ਪਹੁੰਚੇ। ਇਸ ਮੋਕੇ ਪੰਜਾਬ ਤੋਂ ਖੁਸ਼ਹਾਲ ਜਿੰਦਗੀ ਦੀ ਉਮੀਦ ਨਾਲ ਕਨੇਡਾ ਜਾ ਰਹੇ ਨੋਜਵਾਨਾਂ ਬਾਰੇ ਡੂੰਘੀ ਚਰਚਾ ਹੋਈ। ਇਸ ਤੋਂ ਇਲਾਵਾ ਪੰਜਾਬ ਅਤੇ ਕਨੇਡਾ ਦਰਮਿਆਨ ਖੇਤੀ, ਐਗਰੋ ਅਤੇ ਫੂਡ ਪ੍ਰੋਸੈਸਿੰਗ ਇਡਸਟਰੀ ਰਿਸ਼ਤਿਆਂ ਬਾਰੇ ਵੀ ਖ਼ਾਸ ਗੱਲ-ਬਾਤ ਹੋਈ।

print
Share Button
Print Friendly, PDF & Email

Leave a Reply

Your email address will not be published. Required fields are marked *