ਗ਼ਜ਼ਲ

ss1

ਗ਼ਜ਼ਲ

ਜਦੋਂ ਚੜ੍ਹਿਆ ਨਸ਼ਾ ਅੱਖਾਂ ਵਿੱਚ ਤੇਰੇ ਜਨੂੰਨ ਦਾ
ਫੇਰ ਹੋਸ਼ ਆਇਆ ਮੈਨੂੰ ਦੋਸਤ ਤੈਨੂੰ ਖੋਣ ਦਾ।

ਪੂਜਿਆ ਸੀ ਇਨਸਾਨ ਦੇ ਰੂਪ ਵਿੱਚ ਮੈਂ ਸੱਚ
ਧੋਖਾ ਮਿਲਿਆ ਸਾਨੂੰ ਇਥੇ ਦਿਲ ਲਗਾਉਣ ਦਾ ।

ਠੰਡੀ ਪੈਂਦੀ ਜਾਵੇ ਅਰਮਾਨਾਂ ਦੀਭੱਠੀ ਵਿੱਚ ਅੱਗ
ਮਰ ਚੁਕਿਆ ਜਿਸਮ ਨਹੀਂ ਫਾਇਦਾ ਹੁਣ ਰੋਣ ਦਾ।

ਤੇਰਾ ਧੀਰਜ ਸਾਡੇ ਕੋਈ ਕੰਮ ਨਹੀਂ ਆਇਆ
ਜ਼ਖਮਾਂ ਨੂੰ ਹੋਰ ਹਵਾ ਦਿੰਦਾ ‘ਕਵਿਤਾ ਝੁਲਸਾਉਣ ਦਾ।

ਸਵਰਨ ਕਵਿਤਾ
ਬੁਢਲਾਡਾ ਜਿਲ੍ਹਾ ਮਾਨਸਾ

print
Share Button
Print Friendly, PDF & Email

Leave a Reply

Your email address will not be published. Required fields are marked *