2040 ਤੱਕ ਪੈਟਰੋਲ, ਡੀਜ਼ਲ ਤੇ ਹਾਈਬ੍ਰਿਡ ਕਾਰਾਂ ਬੰਦ ਕਰਨ ਦਾ ਫੈਸਲਾ

ss1

2040 ਤੱਕ ਪੈਟਰੋਲ, ਡੀਜ਼ਲ ਤੇ ਹਾਈਬ੍ਰਿਡ ਕਾਰਾਂ ਬੰਦ ਕਰਨ ਦਾ ਫੈਸਲਾ

ਲੰਡਨ: ਬ੍ਰਿਟੇਨ ਦੀ ਸਰਕਾਰ ਨੇ ਹਵਾ ਪ੍ਰਦੂਸ਼ਣ ਦਾ ਜਾਇਜ਼ਾ ਲੈਦਿਆਂ 2040 ਵਿੱਚ ਪੈਟਰੋਲ, ਡੀਜ਼ਲ ਤੇ ਹਾਈਬ੍ਰਿਡ ਕਾਰਾਂ ‘ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਬ੍ਰਿਟੇਨ ਦੇ ਨਾਲ ਲੱਗਦੇ ਦੇਸ਼ ਫਰਾਂਸ ਨੇ ਵੀ 2040 ਤੋਂ ਪੈਟਰੋਲ ਤੇ ਡੀਜ਼ਲ ਕਾਰ ‘ਤੇ ਰੋਕ ਦਾ ਫੈਸਲਾ ਕੀਤਾ ਸੀ।
ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਬ੍ਰਿਟੇਨ ਵਿੱਚ ਵੱਧ ਕਾਰਬਨ ਛੱਡਣ ਵਾਲੀਆਂ ਛੋਟੀਆਂ ਕਾਰਾਂ ਤੇ ਵੈਨਾਂ ਬੰਦ ਕੀਤੀਆਂ ਜਾਣਗੀਆਂ। ਬ੍ਰਿਟੇਨ ਤੇ ਜਰਮਨੀ ਨੇ ਹੁਣ ਨਾਰਵੇਈ ਰਾਹ ‘ਤੇ ਤੁਰਨ ਦੀ ਯੋਜਨਾ ਬਣਾ ਰਹੇ ਹਨ।
2025 ਸਾਲ 100 ਫੀਸਦੀ ਬਿਜਲੀ ਤੇ ਪਲੱਗ-ਵਿੱਚ-ਹਾਈਬ੍ਰਿਡ ਵਾਹਨ ਵੇਚਣ ਦਾ ਟਾਰਗੇਟ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ 2040 ਤੋਂ ਬਾਅਦ ਬ੍ਰਿਟੇਨ ਵਿੱਚ ਵੀ ਬਿਜਲੀ ਕਾਰਾਂ ਹੀ ਵਿਕਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *