ਨੌਜਵਾਨਾ ਨੇ ਗਰਮੀ ਤੋ ਰਾਹਤ ਲਈ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ

ss1

ਨੌਜਵਾਨਾ ਨੇ ਗਰਮੀ ਤੋ ਰਾਹਤ ਲਈ ਲਗਾਈ ਠੰਡੇ ਮਿੱਠੇ ਪਾਣੀ ਦੀ ਛਬੀਲ

ਸੰਗਰੂਰ/ਛਾਜਲੀ 23 ਮਈ (ਕੁਲਵੰਤ ਛਾਜਲੀ) ਦਿਨੋ ਦਿਨ ਵੱਧਦੀ ਜਾ ਰਹੀ ਜਾ ਗਰਮੀ ਨੇ ਲੋਕਾ ਦਾ ਜਿਉਣਾ ਮੁਹਾਲ ਕੀਤਾ। ਤੇਜ ਗਰਮੀ ਪੈਣ ਕਰਕੇ ਲੋਕਾ ਨੂੰ ਜਿਆਦਾ ਪਾਣੀ ਪੀਣ ਦੀ ਲੋੜ ਹੁੰਦੀ ਹੈ। ਗਰਮੀ ਕਰਕੇ ਅੱਜ ਪਿੰਡ ਛਾਹੜ ਦੇ ਨੌਜਵਾਨਾ ਨੇ ਬੱਸ ਅੱਡੇ ਉਪਰ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਜਿੱਥੇ ਹੀ ਇੱਥੋ ਗੁਜਰਨ ਵਾਲੇ ਰਾਹਗੀਰਾਂ ਨੇ ਪਾਣੀ ਪੀਕੇ ਆਪਣੀ ਪਿਆਸ ਬੁਝਾਈ।ਅਤੇ ਲੋਕਾ ਵੱਲੋ ਇਹਨਾਂ ਨੌਜਵਾਨਾ ਦੀ ਕਾਫੀ ਸਲਾਘਾ ਕੀਤੀ ਗਈ।ਇਸ ਮੌਕੇ ਪ੍ਰਧਾਨ ਹਰਪ੍ਰੀਤ ਸਿੰਘ,ਗੁਰਜੀਤ ਸਿੰਘ ,ਗਗਨ,ਕਾਲਾ, ਗੁਰਦੀਪ,ਮਨਪ੍ਰੀਤ,ਲਾਲੀ,ਪ੍ਰੀਤਾ ,ਪ੍ਰਦੀਪ,ਬਲਜੀਤ ,ਗਗਨਜੀਤ ਵੀ ਹਾਜਰ ਸੀ।

print

Share Button
Print Friendly, PDF & Email