ਮਨਫ਼ੀ

ss1

ਮਨਫ਼ੀ

 ਭਰਿਆ ਭਰਿਆ ਮਹਿਸੂਸ
ਹੁੰਦਾ ਸੀ…..
ਪਰ ਹੌਲੀ ਹੌਲੀ
ਅੰਤਰ ਆਤਮਕ ਮਨਫੀ
ਹੁੰਦਾ ਜਾ ਰਿਹਾ
ਖਾਲੀਪਨ…ਪੱਤਝੜ
ਖੁਸ਼ਬੂ ਹੀਣੇ ਸਿੰਬਲ ਦੇ ਫੁੱਲਾਂ
ਚੋਂ ਮਹਿਕ ਕਿਥੇ..?

ਪਰਮਜੀਤ ਕੌਰ

print
Share Button
Print Friendly, PDF & Email