ਇੰਸਪੈਕਟਰ ਇੰਦਰਜੀਤ ਸਿੰਘ ਦਾ ਸਾਥੀ ਪ੍ਰਿੰਸ ਫਰਾਰ, ਲੱਭਣ ਲਈ ਪੰਜਾਬ ਭਰ ਵਿਚ ਛਾਪੇਮਾਰੀ

ss1

ਇੰਸਪੈਕਟਰ ਇੰਦਰਜੀਤ ਸਿੰਘ ਦਾ ਸਾਥੀ ਪ੍ਰਿੰਸ ਫਰਾਰ, ਲੱਭਣ ਲਈ ਪੰਜਾਬ ਭਰ ਵਿਚ ਛਾਪੇਮਾਰੀ

ਜਲੰਧਰ – ਹੈਰੋਇੰਨ, ਸਮੈਕ ਅਤੇ ਹਥਿਆਰਾਂ ਸਮੇਤ ਫੜ੍ਹੇ ਗਏ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਦਾ ਨਜਦੀਕੀ ਸਾਥੀ ਪ੍ਰਿੰਸ ਜਲੰਧਰ ਆਦਰਸ਼ ਨਗਰ ਦਾ ਫਰਾਰ ਹੈ। ਜਿਸ ਦੀ ਭਾਲ ਵਿਚ ਐਸ.ਟੀ.ਐਫ ਵੱਲੋਂ ਪੰਜਾਬ ਭਰ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈੇ। ਐਸ.ਟੀ.ਐਫ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੀ ਟੀਮ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਪ੍ਰਿੰਸ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਪਤਾ ਲੱਗਾ ਹੈ ਕਿ ਪ੍ਰਿੰਸ ਜੋ ਕਿ ਜਲੰਧਰ ਦੇ ਆਦਰਸ਼ ਨਗਰ ਦਾ ਰਹਿਣ ਵਾਲਾ ਹੈ। ਇੰਦਰਜੀਤ ਸਿੰਘ ਦਾ ਡਰੱਗ ਦਾ ਕਾਰੋਬਾਰ ਸਾਂਭ ਦਾ ਸੀ। ਹੋਰ ਕਿਹੜੇ ਕਿਹੜੇ ਇਸ ਧੰਦੇ ਨਾਲ ਜੁੜੇ ਹਨ ਪ੍ਰਿੰਸ ਨੂੰ ਪੂਰੀ ਜਾਣਕਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *