ਸਿਸੋਦੀਆ ਦੇ ਘਰ ਛਾਪਾ ਨਹੀਂ, ਬਿਆਨ ਦਰਜ ਕਰਾਉਣ ਲਈ ਸੀ.ਬੀ.ਆਈ. ਪਹੁੰਚੀ

ss1

ਸਿਸੋਦੀਆ ਦੇ ਘਰ ਛਾਪਾ ਨਹੀਂ, ਬਿਆਨ ਦਰਜ ਕਰਾਉਣ ਲਈ ਸੀ.ਬੀ.ਆਈ. ਪਹੁੰਚੀ

ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਪਹੁੰਚੀ| ਸੀ.ਬੀ. ਆਈ. ਮਨੀਸ਼ ਸਿਸੋਦੀਆ ਦੇ ਕਹਿਣ ਤੇ ਬਿਆਨ ਦਰਜ ਕਰਨ ਲਈ ਪਹੁੰਚੀ| ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਬੀ.ਆਈ. ਟਾਕ ਟੂ ਏ.ਕੇ. ਪ੍ਰੋਗਰਾਮ ਦੇ ਸਿਲਸਿਲੇ ਵਿੱਚ ਲੱਗੇ ਦੋਸ਼ਾਂ ਦੀ ਮੁੱਢਲੀ ਜਾਂਚ ਲਈ ਸਿਸੋਦੀਆ ਦਾ ਬਿਆਨ ਲੈਣ ਪਹੁੰਚੀ| ਜ਼ਿਕਰਯੋਗ ਹੈ ਕਿ ਟਾਕ 2 ਏ.ਕੇ. ਇਕ ਪ੍ਰੋਗਰਾਮ ਸੀ, ਜਿਸ ਵਿੱਚ ਇਹ ਦੋਸ਼ ਲਗਾ ਸੀ ਕਿ ਨਿਯਮਾਂ ਨੂੰ ਤਾਕ ਤੇ ਰੱਖ ਕੇ ਇਕ ਕੰਪਨੀ ਨੂੰ ਟੈਂਡਰ ਦਿੱਤਾ ਗਿਆ| ਇਸ ਤੋਂ ਪਹਿਲਾ ਖ਼ਬਰ ਸੀ ਕਿ ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਨੇ ਛਾਪਾ ਮਾਰਿਆ ਹੈ|

print
Share Button
Print Friendly, PDF & Email

Leave a Reply

Your email address will not be published. Required fields are marked *