ਗੁਰੂ ਘਰ ਦੀ ਛੱਤ ਡਿੱਗੀ, ਇੱਕ ਦੀ ਮੌਤ 7 ਜ਼ਖਮੀ

ss1

ਗੁਰੂ ਘਰ ਦੀ ਛੱਤ ਡਿੱਗੀ, ਇੱਕ ਦੀ ਮੌਤ 7 ਜ਼ਖਮੀ

ਗੁਰੂ ਘਰ ਦੀ ਛੱਤ ਡਿੱਗੀ, ਇੱਕ ਦੀ ਮੌਤ 7 ਜ਼ਖਮੀ

ਪਾਣੀਪਤ : ਪਾਣੀਪਤ ‘ਚ ਗੁਰਦੁਆਰਾ ਸਾਹਿਬ ਦੀ ਛੱਤ ਡਿੱਗਣ ਕਾਰਨ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਜਦਕਿ 7 ਸ਼ਰਧਾਲੂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਚਾਰ ਜ਼ਖਮੀਆਂ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ।

  ਮਿਲੀ ਜਾਣਕਾਰੀ ਅਨੁਸਾਰ ਹਾਦਸਾ ਗੁਰਦੁਆਰਾ ਪਹਿਲੀ ਪਾਤਸ਼ਾਹੀ ਵਿਖੇ ਵਾਪਰਿਆ। ਇਮਾਰਤ ਦਾ ਇੱਕ ਹਿੱਸਾ ਡਿੱਗਿਆ ਹੈ ਜਿਸ ਦੇ ਕਾਰਨ ਮਲਬਾ ਸੰਗਤ ਉੱਤੇ ਆ ਡਿੱਗਾ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

print
Share Button
Print Friendly, PDF & Email