ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕਾ ਨੇ ਲਾਇਆ ਕੜਕਦੀ ਧੁਪ ਵਿਚ ਸੜਕ ਤੇ ਧਰਨਾ

ss1

ਪੁਲਿਸ ਦੀ ਢਿੱਲੀ ਕਾਰਗੁਜਾਰੀ ਕਾਰਨ ਲੋਕਾ ਨੇ ਲਾਇਆ ਕੜਕਦੀ ਧੁਪ ਵਿਚ ਸੜਕ ਤੇ ਧਰਨਾ

ਘਰਵੜ ਕੇ ਕੁੜੀਆ ਦੀ ਕੀਤੀ ਕੁਂਟਮਾਰ

ਐਸ .ਐਚ.ੳ ਨੇ ਕੇਸ ਦਰਜ ਕਰਨ ਦਾ ਯਕੀਨ ਦਿਵਾ ਕੇ ਧਰਨਾ ਉਠਾਇਆ

22-15

ਮੂਨਕ 21 ਮਈ (ਕੁਲਵੰਤ ਦੇਹਲਾ )ਪੁਲਿਸ ਦੀ ਢਿੱਲੀ ਕਾਰਗੁਜਾਰੀ ਨੂੰ ਲੈ ਕੇ ਪਿੰਡ ਕੜੈਲ ਦੇ ਗਰੀਬ ਮਜਦੂਰ ਲੋਕਾ ਨੇ ਕੜਕਦੀ ਧੁਪ ਵਿਚ ਜਾਖਲ-ਮੂਨਕ ਸੜਕ ਤੇ ਪਿੰਡ ਕੜੈਲ ਵਿਚ ਧਰਨਾ ਦਿਤਾ ਤੇ ਪੁਲਿਸ ਵਿਭਾਗ ਖਿਲਾਫ ਜਾਮ ਕੇ ਨਾਰੇਬਾਜੀ ਕੀਤੀ ਪੀੜਤ ਰਾਮਸਰਨ ਨੇ ਦਂਸਿਆਂ ਉਹਨਾ ਦੇ ਗੁਵਾਢ ਵਿਚ ਰਹਿਣ ਵਾਲੇ ਦੇਸਰਾਜ ਅਤੇ ਉਹਨਾ ਦੇ ਚਾਰ ਪੁਤਰ ਪਾਲੀ ,ਬਲਵਿੰਦਰ ਸਿੰਘ ,ਜਸਵਿੰਦਰ ਸਿੰਘ ਤੇ ਕਾਕਾ ਨੇ ਬੀਤੀ ਦਿਨੀ ਉਹਨਾ ਦੇ ਘਰ ਵੜ ਕੇ ਉਹਨਾ ਦੀਆ ਲੜਕੀਆ ਤੇ ਪਰਿਵਾਰ ਦੀ ਇਸ ਕਰਕੇ ਕੁਟਮਾਰ ਕੀਤੀ ਕਿ ਉਹਨਾ ਨੇ ਬਰਫ ਦੇਣ ਤੋ ਇਨਕਾਰ ਕਰ ਦਿਂਤਾ ਸੀ ਕੁਟਮਾਰ ਤੋ ਬਾਦ ਜਦੋ ਉਹ ਪੁਲਿਸ ਸਟੇਸਨ ਮੂਨਕ ਵਿਖੇ ਸਿਕਾਇਤ ਦਰਜ ਕਰਵਾਉਣ ਗਏ ਤਾ ਉਹਨਾ ਸਿਕਾਇਤ ਲਿਖਣ ਦੀ ਬਜਾਏ ਹਸਪਤਾਲ ਜਾ ਕੇ ਇਲਾਜ ਕਰਵਾਉਣ ਲਈ ਕਿਹਾ ਦਿਨ ਬੀਤ ਜਾਣ ਬਾਦ ਉਹਨਾ ਵਲੋ ਕੀਤੀ ਸਿਕਾਇਤ ਤੇ ਕੋਈ ਕਾਰਵਈ ਨਹੀ ਕੀਤੀ ਥਂਕ ਹਾਰ ਕੇ ਉਹਨਾ ਅਜ ਭਾਰਤੀ ਕਿਸਾਨ ਯੂਨੀਆਨ ਏਕਤਾ ਉੁਗਰਾਹਾ ਦੇ ਪ੍ਰਧਾਨ ਸੁਖਦੇਵ ਸਿੰਘ ਅਤੇ ਖੇਤ ਮਜਦੂਰ ਯੂਨੀਅਨ ਦੇ ਪ੍ਰਧਾਨ ਗੋਪੀ ਗਿਰ ਦੀ ਤੋ ਪਿੰਡ ਵਾਲੀਆ ਦੇ ਸਹਯੋਗ ਨਾਲ ਧਰਨਾ ਲਾਉਣ ਲਈ ਮਜਬੂਰ ਹੋਣ ਪਿਆ ਕੜਕਦੀ ਧੁੱਪ ਵਿਚ ਧਰਾਨ ਲਾਉਣ ਪਿਆ ਤੋ ਬਾਦ ਜਦੋ ਪੁਲਿਸ ਪ੍ਰਸਾਸਨ ਕੂੰਭ ਕਰਨੀ ਨੀਦ ਤੋ ਜਾਗ ਗਿਆ ਤਾ ਮੂਨਕ ਦੇ ਐਸ.ਐਚ.ੳ ਗੁਰਭਜਨ ਸਿੰਘ ਨੇ ਸਮੇਤ ਪੁਲਿਸ ਪਾਰਟੀ ਪਹੂੰਚ ਧਰਨਾ ਕਾਰਿਆ ਨੂੰ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿਂਤਾ ਪੀੜਤ ਰਾਮਸਰਨ ਦੀ ਪੁਤਰੀ ਰਮਨਦੀਪ ਕੋਰ ਦੇ ਬਿਆਨ ਤੇ ਪੜੋਸੀ ਵਿਅਕਤੀਆ ਦੇ ਖਿਲਾਫ ਘਰ ਵਿਚ ਬੜ ਕੇ ਕੁਂਟਮਾਰ ਕਰਨ ਦਾ ਕੇਸ ਮੁਕਦਮਾ ਨੰ 55 ਮਿਤੀ 21-5-16ਦਰਜ ਕਰਕੇ ਕਾਰਵਈ ਸੁਰੂ ਕਰ ਦਿਤੀ ਹੈ ਧਰਨਾ ਕਾਰੀਆ ਚੇਤਵਾਨੀ ਦਿਤੀ ਜੇਕਰ ਉਚਿਤ ਕਾਰਵਈ ਨਾ ਹੋਈ ਤਾ ਦੁਬਾਰ ਸੰਘਰਸ ਕਰਨ ਲਈ ਮਜਬੂਰ ਹੋਣਗੇ।

print
Share Button
Print Friendly, PDF & Email