19 ਏ ਡੀ ਸੀ ਵਿਕਾਸ,ਡਿਪਟੀ ਡਾਇਰੈਕਟਰ ਤੇ ਡੀ ਡੀ ਪੀ ਓ ਪੱਧਰ ਦੇ ਅਧਿਕਾਰੀ ਬਦਲੇ

ss1

19 ਏ ਡੀ ਸੀ ਵਿਕਾਸ,ਡਿਪਟੀ ਡਾਇਰੈਕਟਰ ਤੇ ਡੀ ਡੀ ਪੀ ਓ ਪੱਧਰ ਦੇ ਅਧਿਕਾਰੀ ਬਦਲੇ

ਗੜਸ਼ੰਕਰ,2 ਮਈ (ਅਸ਼ਵਨੀ ਸ਼ਰਮਾ) ਪੰਜਾਬ ਸਰਕਾਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਤੁਰੰਤ ਪ੍ਰਭਾਵ ਨਾਲ ਏ ਡੀ ਸੀ ਵਿਕਾਸ,ਡਿਪਟੀ ਡਾਇਰੈਕਟਰ ਪੰਚਾਇਤ ਤੇ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਪੱਧਰ ਦੇ 19 ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਸਰਕਾਰ ਵਲੋ ਜਾਰੀ ਹੁਕਮ ਪਿਠਅੰਕਣ ਨੰਬਰ-14/1/17-3ਆਰ ਡੀ ਈ-3/1561 ਮੁਤਾਵਿਕ ਗਗਨਦੀਪ ਸਿੰਘ ਵਿਰਕ ਨੂੰ ਏ ਡੀ ਸੀ ਵਿਕਾਸ ਰੂਪਨਗਰ,ਜਤਿੰਦਰ ਸਿੰਘ ਬਰਾੜ ਨੂੰ ਏ ਡੀ ਸੀ ਵਿਕਾਸ ਮਾਨਸਾ,ਮਧੂਮੀਤ ਕੌਰ ਨੂੰ ਏ ਡੀ ਸੀ ਵਿਕਾਸ ਫਰੀਦਕੋਟ,ਬਲਜੀਤ ਕੌਰ ਨੂੰ ਏ ਡੀ ਸੀ ਵਿਕਾਸ ਬਠਿੰਡਾ ਤੇ ਵਾਧੂ ਚਾਰਜ ਸੈਕਟਰੀ ਜਿਲਾ ਪਰੀਸ਼ਦ,ਰਾਕੇਸ਼ ਕੁਮਾਰ ਨੂੰ ਏ ਡੀ ਸੀ ਤਰਨਤਾਰਨ,ਪੁਸ਼ਪਿੰਦਰ ਸਿੰਘ ਗਰੇਵਾਲ ਨੂੰ ਡਿਪਟੀ ਡਾਇਰੈਕਟਰ ਮੋਹਾਲੀ,ਪ੍ਰੀਤਇੰਦਰ ਸਿੰਘ ਬੈਂਸ ਨੂੰ ਡੀ ਡੀ ਪੀ ਓ ਹੈਡ ਕੁਆਟਰ ਮੋਹਾਲੀ,ਨਵਲ ਰਾਮ ਨੂੰ ਡੀ ਡੀ ਪੀ ਓ ਹੈਡਕਵਾਟਰ ਮੋਹਾਲੀ,ਚਰਨਜੋਤ ਸਿੰਘ ਵਾਲੀਆ ਨੂੰ ਸੈਕਟਰੀ ਜਿਲਾ ਪਰੀਸ਼ਦ ਪਟਿਆਲਾ,ਸੁਖਪਾਲ ਸਿੰਘ ਨੂੰ ਡੀ ਡੀ ਪੀ ਓ ਸੰਗਰੂਰ,ਅਮਰਜੀਤ ਸਿੰਘ ਨੂੰ ਡੀ ਡੀ ਪੀ ਓ ਕਪੂਰਥਲਾ,ਛੱਤਰਪਾਲ ਸਿੰਘ ਨੂੰ ਡੀ ਡੀ ਪੀ ਓ ਫਰੀਦਕੋਟ,ਬਲਜੀਤ ਸਿੰਘ ਕੈਂਥ ਨੂੰ ਡੀਡੀ ਪੀ ਓ ਨਵਾਸ਼ਹਿਰ ਤੇ ਵਾਧੂ ਚਾਰਜ ਸੈਕਟਰੀ ਜਿਲਾ ਪਰੀਸ਼ਦ,ਅਮਰਦੀਪ ਸਿੰਘ ਗੁਜਰਾਲ ਨੂੰ ਡੀ ਡੀ ਪੀ ਓ ਜਲੰਧਰ ਤੇ ਵਾਧੂ ਚਾਰਜ ਸੈਕਟਰੀ ਜਿਲਾ ਪਰੀਸ਼ਦ,ਅਰੁਣ ਕੁਮਾਰ ਜਿੰਦਲ ਨੂੰ ਡੀ ਡੀ ਪੀ ਓ ਫਾਜਿਲਕਾ,ਹਰਜਿੰਦਰ ਸਿੰਘ ਜੱਸਲ ਨੂੰ ਡੀ ਡੀ ਪੀ ਓ ਬਠਿੰਡਾ,ਕ੍ਰਿਪਾਲ ਸਿੰਘ ਖੋਖਰ ਨੂੰ ਪ੍ਰਿੰਸੀਪਲ ਜੀ ਟੀ ਸੀ ਬਟਾਲਾ,ਸਰਵਜੀਤ ਸਿੰਘ ਬੈਂਸ ਨੂੰ ਡੀ ਡੀ ਪੀ ਓ ਹੁਸ਼ਿਆਰਪੁਰ,ਤੇ ਰਣਜੀਤ ਸਿੰਘ ਨੂੰ ਡੀ ਡੀ ਪੀ ਓ ਫਿਰੋਜਪੁਰ ਲਾਇਆ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *