ਬੀਬੀ ਜਗੀਰ ਕੌਰ ਦੇ ਜਵਾਈ ਕਮਲਜੀਤ ਨੂੰ 2 ਸਾਲ ਦੀ ਹੋਈ ਸਜਾ

ss1

ਬੀਬੀ ਜਗੀਰ ਕੌਰ ਦੇ ਜਵਾਈ ਕਮਲਜੀਤ ਨੂੰ 2 ਸਾਲ ਦੀ ਹੋਈ ਸਜਾ

ਬੀਬੀ ਜਗੀਰ ਕੌਰ ਦੇ ਜਵਾਈ ਕਮਲਜੀਤ ਸਿੰਘ ਨੂੰ ਕਪੂਰਥਲਾ ਅਦਾਲਤ ਵੱੱਲੋਂ 2 ਸਾਲ ਦੀ ਸਜਾ ਸੁਣਾਈ ਗਈ।

ਮਿਲੀ ਜਾਣਕਾਰੀ ਮੁਤਾਬਿਕ ਕਮਲਜੀਤ ਸਿੰਘ ਨੂੰ ਅਦਾਲਤ ਨੇ ਧੋਖਾਧੜੀ ਦੇ ਦੋਸ਼ ਵਿੱੱਚ ਆਈ ਪੀ ਐਸ ਦੀ ਧਾਰਾ 420  ਤਹਿਤ ਇਹ ਸਜਾ ਸੁਣਾਈ ਗਈ।

ਦਸ ਦਈਏ ਕਿ ਕਮਲਜੀਤ ਸਿੰਘ ਜਿਲ੍ਹਾ ਕਪੂਰਥਲਾ ਦੇ ਭੋਲਥ ਦਾ ਰਹਿਣ ਵਾਲਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *