ਦਿੱਲੀ ਵਿੱਚ ਆਪਣੇ ਹੀ ਝਾੜੂ ਨਾਲ ਹੂੰਝੇ ਗਏ ਕੇਜਰੀਵਾਲ, ਕਮਲ ਐਮਸੀਡੀ ਚੋਂਣਾ ਵਿੱਚ ਖਿੜਿਆ

ss1

ਦਿੱਲੀ ਵਿੱਚ ਆਪਣੇ ਹੀ ਝਾੜੂ ਨਾਲ ਹੂੰਝੇ ਗਏ ਕੇਜਰੀਵਾਲ, ਕਮਲ ਐਮਸੀਡੀ ਚੋਂਣਾ ਵਿੱਚ ਖਿੜਿਆ

ਪੰਜਾਬ, ਗੋਆ ਤੋਂ ਬਾਅਦ ਦਿੱਲੀ ਐਮਸੀਡੀ ਚੋਂਣਾ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਅਰਵਿੰਦ ਕੇਜਰੀਵਾਲ ਆਪਣੇ ਹੀ ਝਾੜੂ ਹੰਝੂ ਹੁੰਦੇ ਦਿਖਾਈ ਦੇ ਰਹੇ ਹਨ ਅਤੇ ਮੋਦੀ ਕਮਲ ਦਿੱਲੀ ਮਹਿਕਾ ਛੱਡ ਰਿਹਾ ਹੈ। ਹੁਣ ਤੱਕ ਦੇ ਰੁਝਾਨਾਂ ਵਿੱਚ ਉਹ ਨਾਰਥ , ਸਾਉਥ ਅਤੇ ਈਸਟ ਐਮਸੀਡੀ ਵਿੱਚ ਬਹੁਮਤ ਅੱਗੇ ਜਾ ਚੁੱਕੀ ਹੈ । ਤਿੰਨਾਂ ਐਮਸੀਡੀ ਦੇ 270 ਵਾਰਡਾਂ ਵਿੱਚੋਂ 180 ਉੱਤੇ BJP ਅੱਗੇ ਹੈ । 2015 ਵਿੱਚ ਦਿੱਲੀ ਵਿਧਾਨ ਸਭਾ ਚੋਣ ਵਿੱਚ ਰਿਕਾਰਡ ਜਿੱਤ ਹਾਸਲ ਕਰਨ ਵਾਲੀ AAP ਦੂਜੇ ਨੰਬਰ ਦੀ ਪਾਰਟੀ ਹੈ । ਨਰੇਂਦਰ ਮੋਦੀ ਨੇ ਕਿਹਾ , ਬੀਜੇਪੀ ਉੱਤੇ ਭਰੋਸਾ ਜਤਾਉਣ ਲਈ ਦਿੱਲੀ ਦੀ ਜਨਤਾ ਦਾ ਅਹਿਸਾਨਮੰਦ ਹਾਂ । ਬੀਜੇਪੀ ਵਰਕਰਸ ਦੀ ਕੜੀ ਮਿਹਨਤ ਦੀ ਤਾਰੀਫ ਕਰਦਾ ਹਾਂ , ਜਿਨ੍ਹਾਂ ਨੇ ਐਮਸੀਡੀ ਵਿੱਚ ਜਿੱਤ ਨੂੰ ਸੰਭਵ ਬਣਾਇਆ । ਦਿੱਲੀ ਨਗਰ ਨਿਗਮ ਵਿੱਚ 23 ਅਪ੍ਰੈਲ ਨੂੰ ਵੋਟ ਪਾਏ ਗਏ ਸਨ ।  ਵੋਟਾਂ ਦੀ ਗਿਣਤੀ ਲਈ ਕੁਲ 35 ਸੈਂਟਰ ਬਣਾਏ ਗਏ ਹਨ ।  ਸਾਊਥ ਐਮਸੀਡੀ ਲਈ 13 ,  ਨਾਰਥ ਐਮਸੀਡੀ ਲਈ 16 ਅਤੇ ਈਸਟ ਐਮਸੀਡੀ ਲਈ 6 ਕਾਊਟਿੰਗ ਸੈਂਟਰ ਬਣਾਏ ਗਏ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *