EVM ‘ਚ ਗਲਤੀ ਲੱਭਣ ਦੀ ਬਜਾਏ ਪਾਰਟੀ ਪਹਿਲਾਂ ਆਪਣੇ ਅੰਦਰ ਦੀ ਕਮੀਆਂ ‘ਤੇ ਝਾਤੀ ਮਾਰੇ : ਭਗਵੰਤ ਮਾਨ

ss1

EVM ‘ਚ ਗਲਤੀ ਲੱਭਣ ਦੀ ਬਜਾਏ ਪਾਰਟੀ ਪਹਿਲਾਂ ਆਪਣੇ ਅੰਦਰ ਦੀ ਕਮੀਆਂ ‘ਤੇ ਝਾਤੀ ਮਾਰੇ : ਭਗਵੰਤ ਮਾਨ

ਨਵੀਂ ਦਿੱਲੀ, 26 ਅਪ੍ਰੈਲ, 2017 : ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ‘ਚ ਸੰਗਰੂਰ ਤੋਂ ਸੰਸਦ ਭਗਵੰਤ ਮਾਨ ਨੇ ਖੁੱਲ੍ਹ ਕੇ ਕੇਜਰੀਵਾਲ ਦੇ ਅਗਵਾਈ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਾਨ ਨੇ ਕਿਹਾ ਕਿ ਈ.ਵੀ.ਐਮ. ‘ਤੇ ਸਵਾਲ ਚੁੱਕਣ ਤੋਂ ਵਧੀਆ ਹੈ ਕਿ ਪਹਿਲਾਂ ਆਪਣੇ ਅੰਦਰ ਦੇਖਣਾ ਚਾਹੀਦਾ। ਐਮ.ਸੀ.ਡੀ. ਚੋਣਾਂ ਦੇ ਨਤੀਜੇ ‘ਤੇ ਮਾਨ ਨੇ ਬਿਨਾਂ ਕਿਸੇ ਨੇਤਾ ਦਾ ਨਾਂ ਲਏ ਕਿਹਾ ਕਿ, ‘ਪਾਰਟੀ ਅਗਵਾਈ ਇਕ ਮੁਹੱਲਾ ਕ੍ਰਿਕਟ ਟੀਮ ਦੀ ਤਰ੍ਹਾਂ ਵਿਵਹਾਰ ਕਰ ਰਹੀ ਹੈ। ਆਪ ਨੇ ਪੰਜਾਬ ‘ਚ ਇਕ ਇਤਿਹਾਸਕ ਭੁੱਲ ਕੀਤੀ ਹੈ। ਮਾਨ ਨੇ ਕਿਹਾ ਕਿ ਹਾਰ ਦੇ ਕਾਰਨਾਂ ਦੀ ਜਾਂਚ ਲਈ ਪਾਰਟੀ ਨੂੰ ਸਭ ਤੋਂ ਪਹਿਲਾਂ ਆਪਣੇ ਅੰਦਰ ਦੀ ਕਮੀਆਂ ਨੂੰ ਦੇਖਣਾ ਚਾਹੀਦਾ।

print
Share Button
Print Friendly, PDF & Email

Leave a Reply

Your email address will not be published. Required fields are marked *