ਅਮਰੀਕਾ ਲਈ ਖਤਰਾ ,IS ਨੇ ਤਿਆਰ ਕੀਤਾ Laptop ਬੰਬ

ss1

ਅਮਰੀਕਾ ਲਈ ਖਤਰਾ ,IS ਨੇ ਤਿਆਰ ਕੀਤਾ Laptop ਬੰਬ

ਵਾਸ਼ਿੰਗਟਨ : ISIS ਅਤੇ ਅੱਲ ਕਾਇਦਾ ਨੇ ਲੈਪਟਾਪ ਬੰਬ ਤਿਆਰ ਕੀਤਾ ਹੈ। ਇਸ ਬੰਬ ਦੀ ਖ਼ਾਸ ਗੱਲ ਇਹ ਹੈ ਕਿ ਇਹ ਹਵਾਈ ਅੱਡਿਆਂ ਉੱਤੇ ਲੱਗੇ ਸਕੈਨਰ ਨੂੰ ਵੀ ਇਹ ਧੋਖਾ ਦੇ ਸਕਦਾ ਹੈ। ਮੀਡੀਆ ਰਿਪੋਰਟ ਅਨੁਸਾਰ ” ਇਸ ਖ਼ਤਰੇ ਨੂੰ ਦੇਖਦੇ ਹੋਏ ਅਮਰੀਕਾ ਅਤੇ ਬਰਤਾਨੀਆ ਨੇ 8 ਮੁਸਲਿਮ ਦੇਸ਼ਾਂ ਦੇ ਯਾਤਰੀਆਂ ਉੱਤੇ ਇਲੈਕਟ੍ਰੋਨਿਕ ਡਿਵਾਈਸ ਲੈ ਕੇ ਆਉਣ ਉੱਤੇ ਪਾਬੰਦੀ ਲੱਗਾ ਦਿੱਤੀ ਹੈ।

ਮੀਡੀਆ ਰਿਪੋਟਸ ਅਨੁਸਾਰ ਦਹਿਸ਼ਤਗਰਦਾਂ ਨੇ ਸਕੈਨਰ ਵੀ ਹਾਸਿਲ ਕਰ ਲਏ ਹਨ ਜਿਸ ਦੇ ਜਰੀਏ ਇਹਨਾਂ ਲੈਪਟਾਪ ਬੰਬਾਂ ਦੀ ਪਰਖ ਹੋ ਰਹੀ ਹੈ। ਅਮਰੀਕਾ ਦੇ ਹੋਮਲੈਂਡ ਸੁਰੱਖਿਆ ਵਿਭਾਗ ਨੇ ਇਸ ਸਬੰਧੀ ਜ਼ਿਆਦਾ ਵੇਰਵੇ ਤਾਂ ਨਹੀਂ ਦਿੱਤੇ ਪਰ ਆਖਿਆ ਹੈ ਕਿ ਦਹਿਸ਼ਤਗਰਦ ਦੀ ਇਲੈਕਟ੍ਰੋਨਿਕਸ ਵਿੱਚ ਵਿਸਫੋਟਕ ਸਮਗਰੀ ਰੱਖੇ ਜਾਣ ਨੂੰ ਧਿਆਨ ਵਿੱਚ ਰੱਖ ਕੇ ਸੁਰੱਖਿਆ ਲਈ ਖ਼ਾਸ ਕਦਮ ਚੁੱਕੇ ਜਾ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *