ਇਕ ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ

ss1

ਇਕ ਅਪ੍ਰੈਲ ਨੂੰ ਬੈਂਕ ਬੰਦ ਰਹਿਣਗੇ

ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਪਹਿਲੇ ਆਦੇਸ਼ਾਂ ਨੂੰ ਰੱਦ ਕਰਦਿਆਂ ਅੱਜ ਕਿਹਾ ਕਿ ਇਕ ਅਪ੍ਰੈਲ ਨੂੰ ਸਾਲਾਨਾ ਕਲੋਜ਼ਿੰਗ ਨੂੰ ਮੁੱਖ ਰੱਖਦਿਆਂ ਸਰਕਾਰੀ ਕਾਰੋਬਾਰ ਕਰਦੇ ਬੈਂਕ ਬੰਦ ਰੱਖੇ ਜਾਣ। ਇਸ ਤੋਂ ਪਹਿਲਾਂ 24 ਮਾਰਚ ਨੂੰ ਜਾਰੀ ਆਪਣੇ ਆਦੇਸ਼ ‘ਚ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਅਧਿਕਾਰਤ ਬੈਂਕ 25 ਮਾਰਚ ਤੋਂ ਇਕ ਅਪ੍ਰੈਲ ਤਕ ਖੁੱਲੇ ਰਹਿਣਗੇ ਭਾਵੇਂ ਇਸ ਦੌਰਾਨ ਐਤਵਾਰ ਜਾਂ ਕੋਈ ਹੋਰ ਛੁੱਟੀ ਕਿਉਂ ਨਾ ਹੋਵੇ।

print
Share Button
Print Friendly, PDF & Email