ਮਾਨਸਿਕ ਪ੍ਰਸ਼ਾਨੀ ਤੋ ਤੰਗ ਆ ਕੇ ਇਕ ਨੇ ਕੀਤੀ ਖੁਦਖੁਸ਼ੀ

ss1

ਮਾਨਸਿਕ ਪ੍ਰਸ਼ਾਨੀ ਤੋ ਤੰਗ ਆ ਕੇ ਇਕ ਨੇ ਕੀਤੀ ਖੁਦਖੁਸ਼ੀ

30-17 (2)
ਸਭਰਾ 30 ਅਪ੍ਰੈਲ (ਵਰਿੰਦਰ ਸਿੰਘ ਬੱਬਨ) ਪਿੰਡ ਸਭਰਾ ਦੇ ਨਿਰਮਲ ਸਿੰੰਘ ਪੁੱਤਰ ਕਿਰਪਾ ਸਿੰਘ ਕੌਮ ਜੱਟ ਵੱਲੋ ਘਰ ਦੇ ਮਾੜੇ ਹਾਲਤਾ ਤੋ ਤੰਗ ਆ ਕੇ ਫਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੇ ਭਰਾ ਅਮਰਜੀਤ ਸਿੰੰਘ ਨੇ ਕਿਹਾ ਕਿ ਉਸ ਦਾ ਭਰਾ ਹਮੇਸ਼ਾ ਹੀ ਮਾਨਸਿਕ ਪ੍ਰਸ਼ਾਨੀ ਵਿੱਚ ਰਹਿੰਦਾ ਸੀ । ਜਿਸ ਦੇ ਚੱਲਦੇ ਉਸ ਨੇ ਅੱਜ 4.30 ਸ਼ਾਮ ਨੂੰ ਨੇੜੇ ਦੀ ਹੀ ਇੱਕ ਕਿੱਕਰ ਤੇ ਫਾਹਾ ਲੈ ਕੇ ਆਤਮਾ ਹੱਤਿਆ ਕਰ ਲਈ । ਉਹ ਆਪਣੇ ਪਿੱਛੇ ਇਕ ਲੜਕੀ 12 ਸਾਲ ਇਕ ਲੜਕਾ 9 ਸਾਲ ਤੇ ਪੱਤਨੀ ਛੱਡ ਗਿਆ।ਪੁਲਸ ਨੇ ਮਾਮਲਾ ਦਰਜ ਕਰਕੇ ਅਗੇਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *