ਹਰਜਿੰਦਰ ਸਿੰਘ ਬੱਲਰਾ ਨੂੰ ਯੂਥ ਅਕਾਲੀ ਦਲ ਜਿਲ੍ਹਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

ss1

ਹਰਜਿੰਦਰ ਸਿੰਘ ਬੱਲਰਾ ਨੂੰ ਯੂਥ ਅਕਾਲੀ ਦਲ ਜਿਲ੍ਹਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ

21-3ਮੂਨਕ/ ਲਹਿਰਾਗਾਗਾ 20 ਮਈ (ਕੁਲਵੰਤ ਦੇਹਲਾ) ਯੂਥ ਅਕਾਲੀ ਦਲ ਜੁਝਾਰੂ ਆਗੂ ਹਰਜਿੰਦਰ ਸਿੰਘ ਬਲਰਾ ਦੀਆ ਪਾਰਟੀ ਪ੍ਰਤੀ ਸੇਵਾਵਾ ਨੂੰ ਦੇਖਦਿਆ ਸ੍ਰੋਮਣੀ ਅਕਾਲੀ ਦਲ ਦੇ ਜਰਨਲ ਅਤੇ ਰਾਜ ਸਭਾ ਮੈਂਬਰ ਸੁੱਖਦੇਵ ਸਿੰਘ ਢੀਡਸਾ ਅਤੇ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਦਸਾ ਜੀ ਦੇ ਆਦੇਸ ਅਨੁਸਾਰ ਜਿਲ੍ਹਾ ਯੂਥ ਪ੍ਰਧਾਨ ਕੁਲਦੀਪ ਸਿੰਘ ਬੁੱਗਰ ਨੇ ਨਿਯੁਕਤੀ ਪੱਤਰ ਦੇ ਕੇ ਹਰਜਿੰਦਰ ਸਿੰਘ ਬੱਲਰਾ ਨੂੰ ਯੂਥ ਅਕਾਲੀ ਦਲ ਜਿਲ੍ਹਾ ਸੰਗਰੂਰ ਦਾ ਸੀਨੀਅਰ ਮੀਤ ਪ੍ਰਧਾਨ ਬਨਾਇਆ। ਇਸ ਨਿਯੁਕਤੀ ਤੇ ਇਲਾਕੇ ਦੇ ਆਕਲੀ ਆਗੂ ਜਿਲ੍ਹਾ ਪ੍ਰੀਸਦ ਚੇਅਰਮੈਨ ਸਤਗੁਰ ਸਿੰਘ ਨਮੋਲ ,ਜਿਲ੍ਹਾ ਇਸ ਵਿੰਗ ਦੀ ਪ੍ਰਧਾਨ ਬੀਬੀ ਪਰਮਜੀਤ ਕੋਰ ਵਿਰਕ ,ਇਸਤਰੀ ਵਿੰਗ ਹਲਕਾ ਲਹਿਰਾਗਾਗਾ ਦੀ ਪ੍ਰਧਾਨ ਬੀਬੀ ਹਰਦੀਪ ਕੋਰ ਰਾਏਧਰਾਨਾ ,ਰਾਮਫਲ ਸਿੰਘ ਬਲਾਕ ਸੰਮਤੀ ਮੈਬਰ ,ਜਸਪਾਲ ਸਿੰਘ ਦੇਹਲਾ ਬਲਾਕ ਸੰਮਤੀ ਮੈਬਰ,ਅਵਤਾਰ ਸਿੰਘ ,ਗੁਰਸੇਵਕ ਸਿੰਘ ਪੰਚ ਸੁਰਿੰਦਰ ਸਿੰਘ ਫੋਜੀਪੰਚ ,ਹਰਦੀਪ ਸਿੰਘ ਕਲਂਬ ਪ੍ਰਧਾਨ ,ਸਰਪੰਚ ਗੁਰਤੇਜ ਸਿੰਘ ਬੱਲਰਾ,ਨੇ ਪਾਰਟੀ ਹਾਈ ਕਮਾਡ ਅਤੇ ਅਕਲੀ ਦਲ ਦੇ ਜਰਨਲ ਸਕਂਤਰ ਅਤੇ ਰਾਜ ਸਭਾ ਮੈਬਰ ਸ:ਸੁਖਦੇਵ ਸਿੰਘ ਢੀਡਸਾ ਅਤੇ ਵਿਤ ਮੰਤਰੀ ਪੰਜਾਬ ਸ:ਪਰਮਿੰਦਰ ਸਿੰਘ ਢੀਡਸਾ ਜੀ ਦਾ ਤਹਿ ਦਿਲੋ ਧੰਨਵਾਦ ਕੀਤਾ। ਇਸ ਨਿਯੁਕਤੀ ਨਾਲ ਇਲਾਕੇ ਦੇ ਵਰਕਰਾ ਵਿਚ ਭਾਰੀ ਉਤਸਾਹ ਪਾਈਆ ਜਾ ਰਿਹਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *