ਦੀਪਕ ਖੰਨਾ ਬੀਜੇਪੀ ਯੂਵਾ ਮੌਰਚਾ ਪੰਜਾਬ ਦੇ ਸੈਕਟਰੀ ਨਿਯੁਕਤ

ss1

ਦੀਪਕ ਖੰਨਾ ਬੀਜੇਪੀ ਯੂਵਾ ਮੌਰਚਾ ਪੰਜਾਬ ਦੇ ਸੈਕਟਰੀ ਨਿਯੁਕਤ

ਬਨੂੰੜ, 26 ਦਸੰਬਰ (ਰਣਜੀਤ ਸਿੰਘ ਰਾਣਾ): ਬੀਜੇਪੀ ਜਿਲਾ ਪਟਿਆਲਾ ਦੇ ਪ੍ਰਧਾਨ ਨਰਿੰਦਰ ਨਾਗਪਾਲ ਨੇ ਦੀਪਕ ਖੰਨਾ ਬਨੂੰੜ ਨੂੰ ਪੰਜਾਬ ਯੂਵਾ ਮੌਰਚਾ ਦਾ ਸੈਕਟਰੀ ਨਿਯੁਕਤ ਕੀਤਾ।
ਸਹਿਰ ਦੀ ਮਾਤਾ ਬੰਨੋ ਮਾਈ ਮੰਦਿਰ ਧਰਮਸਾਲਾ ਵਿਚ ਰੱਖੀ ਗਈ ਇਕ ਅਹਿਮ ਮੀਟਟੰਗ ਵਿਚ ਇਹ ਐਲਾਨ ਕੀਤਾ ਗਿਆ ਅਤੇ ਦੀਪਕ ਖੰਨਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਨਰਿੰਦਰ ਨਾਗਪਾਲ ਨੇ ਕਿਹਾ ਕਿ ਬੀਜੇਪੀ ਵੱਲੋ ਪਾਰਟੀ ਵਿਚ ਕੰਮ ਕਰ ਰਹੇ ਹਰ ਇਕ ਵਿਅਕਤੀ ਨੂੰ ਉਸਦਾ ਬਣਦਾ ਮਾਨ ਸੰਮਮਾਨ ਦਿੱਤਾ ਜਾਦਾ ਹੈ। ਇਸ ਮੋਕੇ ਤੇ ਨਵ ਨਿਯੁਕਤ ਸੈਕਟਰੀ ਦੀਪਕ ਖਮਨਾ ਨੇ ਪਾਰਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ੳਨਾ ਦੀ ਜੋ ਵੀ ਡਿਊਟੀ ਲਾਵੇਗੀ ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਤੇ ਜਿਲਾ ਪਟਿਆਲਾ ਦੇ ਉਪਪ੍ਰਧਾਨ ਪ੍ਰੇਮ ਚੰਦ ਥੰਮਣ,ਬੀਜੇਪੀ ਮੰਡਲ ਬਨੂੰੜ ਦੇ ਪ੍ਰਧਾਨ ਪ੍ਰਿਥੀ ਚੰਦ,ਯੂਵਾ ਮੋਰਚਾ ਪ੍ਰਧਾਨ ਗੁਰਜਿੰਦਰ ਧਾਲੀਵਾਲ ਤੇ ਕੌਸਲਰ ਹੈਪੀ ਕਟਾਰਿਆ ਹਾਜਰ ਸਨ।

print
Share Button
Print Friendly, PDF & Email