ਸਾਹਿਬਜਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਮੋਟਰਸਾਈਕਲ ਰੈਲੀ 26 ਦਸੰਬਰ ਨੂੰ

ss1

ਸਾਹਿਬਜਾਦਿਆ ਦੀ ਸ਼ਹੀਦੀ ਨੂੰ ਸਮਰਪਿਤ ਮੋਟਰਸਾਈਕਲ ਰੈਲੀ 26 ਦਸੰਬਰ ਨੂੰ

ਅੰਮ੍ਰਿਤਸਰ(ਜੇ.ਐਸ ਖਾਲਸਾ)-ਦਸ਼ਮੇਸ਼ ਯੂਥ ਬ੍ਰਿਗੇਡ ਦੇ ਪ੍ਰਧਾਨ ਜਥੇ: ਜਸਪਾਲ ਸਿੰਘ ਪੁਤਲੀਘਰ ਨੇ ਜਾਣਕਾਰੀ ਦੋਰਾਨ ਦੱਸਿਆ ਕਿ ਚਾਰ ਸਾਹਿਬਜਾਦਿਆ ਜੀ ਦੀ ਸ਼ਹੀਦੀ ਯਾਦ ਨੂੰ ਸਮਰਪਿਤ ਦਸ਼ਮੇਸ਼ ਯੂਥ ਬ੍ਰਿਗੇਡ ਦੇ ਨੋਜਵਾਨਾ ਵੱਲੋ 26 ਦਸੰਬਰ 2016 ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਸਕੂਟਰ,ਮੋਟਰਸਾਈਕਲ ਰੈਲ਼ੀ ਖਾਲਸਾ ਕਾਲਜ ਮੇਨ ਗੇਟ ਦੇ ਬਾਹਰੋ ਆਰੰਭ ਕਰਨ ਹੋਣ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਪਤੀ ਕੀਤੀ ਜਾਵੇਗੀ।ਉਨਾਂ ਕਿਹਾ ਕਿ ਇਸ ਰੈਲੀ ਦਾ ਮਕਸਦ ਹੈ ਕਿ ਅਸੀ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਦੀਆਂ ਸ਼ਹੀਦੀਆ ਯਾਦ ਕਰਕੇ ਅਜਿਹੀ ਲਸਾਨੀ ਕੁਰਬਾਨੀ ਦਾ ਸੁਨੇਹਾ ਪੂਰੀ ਦੁਨੀਆਂ ਵਿੱਚ ਪਹੁੰਚਾ ਸਕੀਏ ਤੇ ਸਿੱਖਾ ਵਿੱਚ ਵਧ ਰਹੇ ਪਤਿਤਪੁਣੇ ਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰ ਸਕੀਏ।

print
Share Button
Print Friendly, PDF & Email

Leave a Reply

Your email address will not be published. Required fields are marked *