ਜ਼ਿਲਾ ਸ਼ੈਸਨ ਜੱਜ ਗਰੇਵਾਲ ਨੇ ਕੀਤਾ ਸਬ ਜ਼ੇਲ ਦਾ ਅਚਨਚੇਤ ਦੌਰਾ

ss1

ਜ਼ਿਲਾ ਸ਼ੈਸਨ ਜੱਜ ਗਰੇਵਾਲ ਨੇ ਕੀਤਾ ਸਬ ਜ਼ੇਲ ਦਾ ਅਚਨਚੇਤ ਦੌਰਾ

ਪੱਟੀ, 23 ਦਸਬੰਰ (ਅਵਤਾਰ ਸਿੰਘ) ਮਾਨਯੋਗ ਜ਼ਿਲਾ ਸ਼ੈਸਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਸਬ ਜ਼ੇਲ ਪੱਟੀ ਦਾ ਅਚਨਚੇਤ ਦੌਰਾ ਕੀਤਾ ਅਤੇ ਜ਼ੇਲ ਅੰਦਰ ਬੰਦ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਤੇ ਜ਼ੇਲ ਸੁਪਰਡੈਂਟ ਸਤਨਾਮ ਸਿੰਘ ਨੂੰ ਜ਼ਲਦ ਨਿਪਟਾਰਾ ਕਰਨ ਦੇ ਹੁਕਮ ਦਿੱਤੇ ਗਏ। ਉਨਾਂ ਵੱਲੋਂ ਜ਼ੇਲਾਂ ਦੀ ਸੁਰਖਿਆ ਦਾ ਜ਼ਾਇਜ਼ਾ ਲੈਦੇ ਹੋਏ ਤੱਸਲੀ ਪ੍ਰਗਟ ਕੀਤੀ। ਇਸ ਮੌਕੇ ਸੀ ਜੀ ਐਮ ਰਮਨ ਸ਼ਰਮਾ, ਰੀਡਰ ਪੰਕਜ਼ ਕੁਮਾਰ, ਨਾਇਬ ਕੋਟ ਅਸ਼ਵਨੀ ਕੁਮਾਰ, ਸੁਖਦੇਵ ਸਿੰਘ, ਜਸਵੰਤ ਸਿੰਘ, ਹਰਜਿੰਦਰ ਸਿੰਘ, ਪਰਦੀਪ ਸਿੰਘ ਆਦਿ ਹੋਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *