ਮੈਕਰੋ ਗਲੋਬਲ ਬਰਾਂਚ ਭਗਤਾ ਨੇ ਲਗਵਾਇਆ ਇੱਕ ਹੋਰ ਵੀਜਾ-ਡੱਲਾ

ss1

ਮੈਕਰੋ ਗਲੋਬਲ ਬਰਾਂਚ ਭਗਤਾ ਨੇ ਲਗਵਾਇਆ ਇੱਕ ਹੋਰ ਵੀਜਾ-ਡੱਲਾ

ਭਗਤਾ ਭਾਈ ਕਾ 23 ਦਸੰਬਰ (ਸਵਰਨ ਸਿੰਘ ਭਗਤਾ) ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਹਰ ਰੋਜ ਨਵੀਆ ਪੁਲਾਂਘਾਂ ਪੁੱਟ ਰਹੀ ਹੈ ਅਤੇ ਮਿਹਨਤੀ ਸਟਾਫ ਦੇ ਜਰੀਏ ਇਹ ਸੰਸਥਾ ਵਿਦਿਆਰਥੀਆ ਲਈ ਵਰਦਾਨ ਬਣੀ ਹੋਈ ਹੈ। ਸੰਸਥਾ ਦੇ ਐਮ ਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਕਿ ਸੰਸਥਾ ਵੱਲੋ ਪਿਛਲੇ ਦਿਨੀਂ ਸੁਖਦੀਪ ਕੌਰ ਗਿੱਲ (ਡੋਡ) ਦਾ ਕੈਨੇਡਾ ਪੜਨ ਦਾ ਸੁਪਨਾ ਵੀਜਾ ਲਗਵਾਕੇ ਪੂਰਾ ਕੀਤਾ।।ਇਸ ਸਮੇ ਸੰਸਥਾ ਦੇ ਸੰਚਾਲਕ ਜਸਪਾਲ ਸਿੰਘ ਵੜਿੰਗ ਨੇ ਸੁਖਦੀਪ ਕੌਰ ਨੂੰ ਵਧਾਈ ਦਿੰਦਿਆ ਕਿਹਾ ਕਿ ਮੈਕਰੋ ਗਲੋਬਲ ਮੋਗਾ ਬਰਾਂਚ ਭਗਤਾ ਭਾਈ ਕਾ ਵਿਦਿਆਰਥੀਆਂ ਦੇ ਉਜਲ ਭਵਿੱਖ ਦੀ ਕਾਮਨਾ ਕਰਦੀ ਹੈ ਅਤੇ ਵਿੱਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਸਾਕਾਰ ਕਰ ਰਹੀ ਹੈ।ਉਕਤ ਸੰਸਥਾ ਦਿਨੋ ਦਿਨ ਤਰੱਕੀ ਦੀਆਂ ਮੰਜਿਲਾਂ ਸਰ ਕਰ ਰਹੀ ਹੈ।

print
Share Button
Print Friendly, PDF & Email