ਪਠਾਨਕੋਟ ਏਅਰਬੇਸ ‘ਤੇ ਫਿਰ ਫੜਿਆ ਸ਼ੱਕੀ

ss1

ਪਠਾਨਕੋਟ ਏਅਰਬੇਸ ‘ਤੇ ਫਿਰ ਫੜਿਆ ਸ਼ੱਕੀ

ਪਠਾਨਕੋਟ ਏਅਰਬੇਸ 'ਤੇ ਫਿਰ ਫੜਿਆ ਸ਼ੱਕੀ

ਪਠਾਨਕੋਟ: ਪਠਾਨਕੋਟ ਏਅਰਬੇਸ ਕੋਲੋਂ ਏਅਰਬੇਸ ਦੇ ਜਵਾਨਾਂ ਨੇ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦਾ ਨਾਮ ਮੋਬੀਨ ਹੈ ਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ। ਮੁੱਢਲੀ ਪੁੱਛਗਿੱਛ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।
ਕਾਬੂ ਕੀਤੇ ਗਏ ਸ਼ੱਕੀ ਨੌਜਵਾਨ ਦੀ ਉਮਰ 16 ਤੋਂ 20 ਸਾਲ ਦੱਸੀ ਜਾ ਰਹੀ ਹੈ। ਯਾਦ ਰਹੇ ਕਿ ਪਠਾਨਕੋਟ ਏਅਰਬੇਸ ਉੱਤੇ ਪਿਛਲੇ ਸਾਲ 2 ਜਨਵਰੀ ਨੂੰ ਪਾਕਿਸਤਾਨ ਤੋਂ ਆਏ ਦਹਿਸ਼ਤਗਰਦਾਂ ਹਮਲਾ ਕੀਤਾ ਸੀ। ਇਸ ਹਮਲੇ ਵਿੱਚ ਸੱਤ ਜਵਾਨ ਸ਼ਹੀਦ ਹੋਏ ਸਨ।
ਹਮਲਾ ਪਾਕਿਸਤਾਨ ਦੇ ਦਹਿਸ਼ਤਗਰਦ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਨੇ ਕਰਵਾਇਆ ਸੀ।
print
Share Button
Print Friendly, PDF & Email

Leave a Reply

Your email address will not be published. Required fields are marked *