5000 ਰੁਪਏ ਤੋਂ ਵੱਧ ਦੀ ਰਕਮ ਇਕ ਵਾਰ ਜਮਾਂ ਕਰਾਉਣ ਦੀ ਸ਼ਰਤ ਖਤਮ

ss1

5000 ਰੁਪਏ ਤੋਂ ਵੱਧ ਦੀ ਰਕਮ ਇਕ ਵਾਰ ਜਮਾਂ ਕਰਾਉਣ ਦੀ ਸ਼ਰਤ ਖਤਮ

ਨਵੀਂ ਦਿੱਲੀ, 21 ਦਸੰਬਰ – 8 ਨਵੰਬਰ ਨੂੰ ਨੋਟਬੰਦੀ ਦੇ ਐਲਾਨ ਤੋਂ ਬਾਅਦ ਕੇਂਦਰ ਸਰਕਾਰ ਦਾ ਇਹ ਇਕ ਹੋਰ ਯੂ-ਟਰਨ ਹੈ। ਸਰਕਾਰ ਨੇ 48 ਘੰਟਿਆਂ ਦੇ ਅੰਦਰ ਇਕ ਵਾਰ ‘ਚ 5000 ਰੁਪਏ ਜਮਾਂ ਕਰਾਉਣ ਦੀ ਹੱਦ ਨੂੰ ਲੈ ਕੇ ਜਾਰੀ ਕੀਤਾ ਗਿਆ ਸਰਕੂਲਰ ਵਾਪਸ ਲੈ ਲਿਆ ਹੈ। ਹੁਣ 30 ਦਸੰਬਰ ਤੱਕ ਪੁਰਾਣੇ ਨਿਯਮ ਮੁਤਾਬਿਕ 500 ਤੇ 1000 ਰੁਪਏ ਦੇ ਪੁਰਾਣੇ ਨੋਟ ਜਮਾਂ ਹੁੰਦੇ ਰਹਿਣਗੇ।

print
Share Button
Print Friendly, PDF & Email