11 ਰੋਜਾ ਗੁਰਮਿਤ ਸਮਾਗਮ ਸੁਰੂ-ਬਾਬਾ ਅਵਤਾਰ ਸਿੰਘ ਜੀ ਸਾਧਾਂਵਾਲੇ

ss1

11 ਰੋਜਾ ਗੁਰਮਿਤ ਸਮਾਗਮ ਸੁਰੂ-ਬਾਬਾ ਅਵਤਾਰ ਸਿੰਘ ਜੀ ਸਾਧਾਂਵਾਲੇ

ਸ਼ਾਮ ਸਿੰਘ ਵਾਲਾ,20 ਦਸੰਬਰ (ਕਰਮ ਸੰਧੂ) ਦਸਮ ਪਿਤਾ ਦੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਲੜੀਵਾਰ 11 ਰੋਜ਼ਾ ਗੁਰਮਤਿ ਸਮਾਗਮਾਂ ਦੋਰਾਨ ਰੋਜ਼ਾਨਾ ਸ਼ਾਮ ਨੂੰ 7 ਤੋ 9 ਵਜੇ ਤੱਕ ਇਕ ਪਿੰਡ ਦੀਆਂ ਸੰਗਤਾਂ ਨਾਲ ਉੱਘੇ ਪ੍ਰਚਾਰਕ ਤੇ ਪੰਥਕ ਵਿਦਵਾਨ ਭਾਈ ਅਵਤਾਰ ਸਿੰਘ ਸਾਧਾਂ ਵਾਲੇ ਗੁਰਮਿਤ ਵਿਚਾਰਾਂ ਦੀ ਸਾਂਝ ਪਾਉਣਗੇ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 20 ਦਸੰਬਰ ਨੂੰ ਮਚਾਕੀ ਮੱਲ ਸਿੰਘ, 21 ਨੂੰ ਜਨੇਰੀਆਂ,22 ਨੂੰ ਸਾਦਿਕ,23 ਨੂੰ ਸੰਗਰਾਹੂਰ, 24 ਨੂੰ ਜੰਗ, 25 ਨੂੰ ਸੈਦੇਕੇ, 26 ਨੂੰ ਸੰਮੇਵਾਲੀ, 27 ਨੂੰ ਸ਼ਾਮ ਸਿੰਘ ਵਾਲਾ , 28 ਨੂੰ ਗੁਰਦੁਵਾਰਾ ਜੰਡ ਸਾਹਿਬ, 29 ਨੂੰ ਕਾਉਣੀ ਅਤੇ 30 ਦਸੰਬਰ ਨੂੰ ਸੀਰਵਾਲੀ ਵਿਖੇ ਕਥਾ-ਕੀਰਤਨ ਹੋਣਗੇ ।

print
Share Button
Print Friendly, PDF & Email