ਤਿੰਨ ਰੋਜਾ ਗੋਢਿਆਂ ਅਤੇ ਜੋੜਾਂ ਦੇ ਦਰਦ ਦਾ ਫਰੀ ਆਯੂਰਵੈਦਿਕ ਕੈਪ

ss1

ਤਿੰਨ ਰੋਜਾ ਗੋਢਿਆਂ ਅਤੇ ਜੋੜਾਂ ਦੇ ਦਰਦ ਦਾ ਫਰੀ ਆਯੂਰਵੈਦਿਕ ਕੈਪ

ਰਾਮਪੁਰਾ ਫੂਲ, 19 ਦਸੰਬਰ (ਕੁਲਜੀਤ ਸਿੰਘ ਢੀਗਰਾ): ਸਥਾਨਕ ਲਾਲਾ ਭਾਨਾ ਰਾਮ ਮੈਮੋਰੀਅਲ ਹਸਪਤਾਲ ਵਿਖੇ ਸੰਸਥਾ ਦੇ ਚੇਅਰਮੈਨ ਸੁਭਾਸ ਮੰਗਲਾ ਦੀ ਅਗਵਾਈ ਵਿੱਚ ਗੋਢਿਆਂ ਅਤੇ ਜੋੜਾਂ ਦੇ ਦਰਦ ਦਾ ਫਰੀ ਆਯੂਰਵੈਦਿਕ ਕੈਪ ਲਗਾਇਆ ਗਿਆ । ਕੈਪ ਦੋਰਾਨ ਡਾਂ ਪਵਨ ਪਠਾਨੀਆਂ ਨੇ ਕਰੀਬ ਪੰਜਾਹ ਮਰੀਜਾ ਦੀ ਜਾਂਚ ਕੀਤੀ ਤੇ ਮੁਫਤ ਦਵਾਈਆਂ ਵੀ ਦਿੱਤੀਆਂ । ਸੁਭਾਸ ਮੰਗਲਾ ਨੇ ਦੱਸਿਆ ਕਿ ਇਹ ਕੈਪ ੧੯ ਦਸੰਬਰ ਤੋ ੨੧ ਦਸੰਬਰ ਤੱਕ ਸਵੇਰੇ ਦੱਸ ਤੋ ਇੱਕ ਵਜੇ ਤੱਕ ਲਗਾਇਆ ਜਾਵੇਗਾ ਤੇ ਕੈਪ ਦੋਰਾਨ ਕੰਪਿਊਟਰਾਇਜਡ ਟੈਸਟ, ਗੋਢੇ ਅਤੇ ਜੋੜਾਂ ਦੇ ਦਰਦ ਦੀ ਜਾਂਚ, ਤਿੰਨ ਦਿਨਾਂ ਦੀ ਆਯੂਰਵੈਦਿਕ ਦਵਾਈ ਮੁਫਤ ਦਿੱਤੀ ਜਾਵੇਗੀ ਅਤੇ ਫੀਜੀੳਥੈਰੈਪੀ ਕਰਵਾਉਣ ਲਈ ਤੀਹ ਪ੍ਰਤੀਸਤ ਦੀ ਛੂਟ ਵੀ ਦਿੱਤੀ ਜਾਵੇਗੀ । ਇਸ ਮੋਕੇ ਹਰਬੰਸ ਲਾਲ ਸਿੰਗਲਾ, ਨਰੇਸ ਕੁਮਾਰ ਨੋਨੀ, ਨਸੀਬ ਸਿੰਗਲਾ, ਡਾ: ਐਸ ਪੀ ਮੰਗਲਾ, ਸੰਜੇ ਮੰਗਲਾ, ਰਜਨੀਸ ਬਾਂਸਲ ਅਤੇ ਸਤਨਰਾਇਣ ਬਾਂਸਲ ਆਦਿ ਸਾਮਲ ਸਨ ।
ਫੋਟੋ: ਢੀਗਰਾ

print
Share Button
Print Friendly, PDF & Email

Leave a Reply

Your email address will not be published. Required fields are marked *